ਜਾਣੋ ਕੀ ਡਾਇਬਿਟਿਜ਼ ਦੇ ਮਰੀਜ਼ ਖਾ ਸਕਦੇ ਹਨ ਕੇਲਾ?

ਸ਼ੂਗਰ ਦੇ ਮਰੀਜ਼ ਬਹੁਤ ਜ਼ਿਆਦਾ ਮਿੱਠੇ ਫਲਾਂ ਤੋਂ ਪਰਹੇਜ਼ ਕਰਦੇ ਹਨ।

ਜ਼ਿਆਦਾ ਮਿੱਠੇ ਖਾਣ ਨਾਲ ਬਲੱਡ ਸ਼ੂਗਰ ਵਧਣ ਦਾ ਖਤਰਾ ਰਹਿੰਦਾ ਹੈ।

ਅਜਿਹੇ 'ਚ ਸ਼ੂਗਰ ਦੇ ਮਰੀਜ਼ ਵੀ ਕੇਲਾ ਖਾਣ ਤੋਂ ਪਰਹੇਜ਼ ਕਰਦੇ ਹਨ।

ਹੁਣ ਸਵਾਲ ਇਹ ਹੈ ਕਿ ਕੀ ਸ਼ੂਗਰ ਦੇ ਮਰੀਜ਼ ਕੇਲਾ ਖਾ ਸਕਦੇ ਹਨ।

ਡਾਇਟੀਸ਼ੀਅਨ ਕਾਮਿਨੀ ਸਿਨਹਾ ਤੋਂ ਜਾਣੋ ਸੱਚਾਈ 

ਸ਼ੂਗਰ ਦੇ ਮਰੀਜ਼ਾਂ ਲਈ ਕੇਲਾ ਖਾਣਾ ਸੁਰੱਖਿਅਤ ਹੈ।

ਇਸ ਮਿੱਠੇ ਫਲ ਤੋਂ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ।

ਸ਼ੂਗਰ ਦੇ ਮਰੀਜ਼ਾਂ ਨੂੰ ਦਿਨ 'ਚ ਸਿਰਫ ਇਕ ਕੇਲਾ ਖਾਣਾ ਚਾਹੀਦਾ ਹੈ।

ਜੇਕਰ ਸ਼ੂਗਰ ਦਾ ਪੱਧਰ ਖ਼ਤਰੇ ਦੇ ਪੱਧਰ 'ਤੇ ਹੈ ਤਾਂ ਇਸ ਤੋਂ ਬਚੋ।