ਇਸ ਜਾਨਵਰ ਦਾ ਦੁੱਧ ਪੀਣ ਨਾਲ ਹੁੰਦਾ ਹੈ ਸ਼ਰਾਬ ਦਾ ਨਸ਼ਾ

ਹਾਥੀ ਦੇ ਦੁੱਧ ਵਿੱਚ 60% ਅਲਕੋਹਲ ਦੀ ਮਾਤਰਾ ਪਾਈ ਜਾਂਦੀ ਹੈ।

ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਹੈ।

ਦਾਅਵਾ ਹੈ ਕਿ ਹਾਥੀ ਜ਼ਿਆਦਾ ਗੰਨਾ ਖਾਂਦੇ ਹਨ

ਗੰਨੇ ਵਿੱਚ ਮੌਜੂਦ ਅਲਕੋਹਲ ਦੀ ਮਾਤਰਾ ਆਮ ਆਦਮੀ ਦੇ ਸਰੀਰ ਵਿੱਚ ਵੱਧ ਜਾਂਦੀ ਹੈ।

ਇਹ ਹੀ ਹਥਨੀ ਦੇ ਦੁੱਧ ਤਕ ਪਹੁੰਚ ਜਾਂਦੀ ਹੈ।