LIC ਦੇ ਇਸ ਪਲਾਨ ਤੋਂ ਤੁਹਾਨੂੰ ਮਿਲਦੇ ਹਨ ਲੱਖਾਂ ਰੁਪਏ 

LIC ਦੇ ਇਸ ਪਲਾਨ ਤੋਂ ਤੁਹਾਨੂੰ ਮਿਲਦੇ ਹਨ ਲੱਖਾਂ ਰੁਪਏ 

ਇਸ LIC ਪਲਾਨ ਵਿੱਚ 8,893 ਰੁਪਏ ਜਮ੍ਹਾ ਕਰੋ ਅਤੇ Maturity 'ਤੇ 60 ਲੱਖ ਰੁਪਏ ਪ੍ਰਾਪਤ ਕਰੋ

ਦੇਸ਼ ਭਰ ਵਿੱਚ ਕਰੋੜਾਂ ਲੋਕ ਭਾਰਤੀ ਜੀਵਨ ਬੀਮਾ ਨਿਗਮ (LIC) ਦੀਆਂ ਯੋਜਨਾਵਾਂ ਵਿੱਚ ਨਿਵੇਸ਼ ਕਰਦੇ ਹਨ।

ਕੀ ਤੁਸੀਂ LIC ਦੀ ਜੀਵਨ ਲਾਭ ਯੋਜਨਾ ਬਾਰੇ ਜਾਣਦੇ ਹੋ?

ਇਹ ਇੱਕ ਬੀਮਾ ਯੋਜਨਾ ਹੈ ਜੋ ਸ਼ਾਨਦਾਰ ਕਵਰ ਦੇ ਨਾਲ ਵਧੀਆ ਰਿਟਰਨ ਦਿੰਦੀ ਹੈ।

ਇਸ ਬੀਮਾ ਯੋਜਨਾ ਵਿੱਚ, ਤੁਸੀਂ 296 ਰੁਪਏ ਪ੍ਰਤੀ ਦਿਨ ਜਾਂ 8,893 ਰੁਪਏ ਮਹੀਨਾ ਨਿਵੇਸ਼ ਕਰਕੇ Maturity 'ਤੇ 60 ਲੱਖ ਰੁਪਏ ਪ੍ਰਾਪਤ ਕਰ ਸਕਦੇ ਹੋ।

ਜੇਕਰ ਕੋਈ ਵਿਅਕਤੀ 25 ਸਾਲਾਂ ਲਈ LIC ਜੀਵਨ ਲਾਭ ਯੋਜਨਾ ਖਰੀਦਦਾ ਹੈ ਅਤੇ ਸਾਲਾਨਾ 1,04,497 ਰੁਪਏ ਦਾ ਨਿਵੇਸ਼ ਕਰਦਾ ਹੈ, ਤਾਂ ਉਸਨੂੰ ਮਿਆਦ ਪੂਰੀ ਹੋਣ 'ਤੇ 60 ਲੱਖ ਰੁਪਏ ਮਿਲਣਗੇ।

LIC ਜੀਵਨ ਲਾਭ ਇੱਕ ਗੈਰ-ਲਿੰਕਡ ਅਤੇ ਵਿਅਕਤੀਗਤ ਜੀਵਨ ਬੀਮਾ ਯੋਜਨਾ ਹੈ

ਇਸ ਵਿੱਚ ਬੀਮਾ ਧਾਰਕ ਵਿਅਕਤੀ ਨੂੰ ਜੀਵਨ ਕਵਰੇਜ ਦੇ ਨਾਲ-ਨਾਲ ਬੱਚਤ ਕਰਨ ਦਾ ਵੀ ਮੌਕਾ ਮਿਲਦਾ ਹੈ।