ਇੱਕ ਦਿਨ ਵਿੱਚ ਕਿੰਨਾ ਨਮਕ ਖਾਣਾ ਹੁੰਦਾ ਹੈ ਫਾਇਦੇਮੰਦ?
ਨਮਕ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਤੱਤ ਹੈ।
शेर काफी सामाजिक होते हैं और झुंड में ही रहते हैं
ਇਹ ਭੋਜਨ ਦੇ ਸੁਆਦ ਨੂੰ ਸੁਧਾਰਦਾ ਹੈ ਅਤੇ ਚੰਗੀ ਸ
ਿਹਤ ਬਣਾਈ ਰੱਖਦਾ ਹੈ।
ਨਮਕ ਦਾ ਜ਼ਿਆਦਾ ਸੇਵਨ ਵੀ ਨੁਕਸਾਨਦਾਇਕ ਹੈ।
ਇਸ ਕਾਰਨ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਰਹਿੰਦਾ ਹੈ।
ਜ਼ਿਆਦਾ ਨਮਕ ਖਾਣ ਨਾਲ ਦਿਲ 'ਤੇ ਵੀ ਅਸਰ ਪੈਂਦਾ ਹੈ।
WHO ਅਨੁਸਾਰ ਲੂਣ ਦੀ ਸਹੀ ਮਾਤਰਾ ਜਾਣੋ।
ਲੋਕਾਂ ਨੂੰ ਰੋਜ਼ਾਨਾ 5 ਗ੍ਰਾਮ ਤੋਂ ਘੱਟ ਨਮਕ ਖਾਣਾ
ਚਾਹੀਦਾ ਹੈ।
ਇਹ ਮਾਤਰਾ ਲਗਭਗ ਇੱਕ ਚਮਚ ਦੇ ਬਰਾਬਰ ਹੈ।
ਜੇਕਰ ਤੁਸੀਂ ਇਸ ਮਾਤਰਾ 'ਚ ਇਸ ਦਾ ਸੇਵਨ ਕਰਦੇ ਹੋ ਤਾਂ ਤੁਸੀਂ
ਹਮੇਸ਼ਾ ਸਿਹਤਮੰਦ ਰਹੋਗੇ।