Tilted Brush Stroke

ਵਾਹ! Apple ਨੇ ਆਪਣੇ iPad ਨੂੰ ਕਰ ਦਿੱਤਾ ਸਸਤਾ 

Tilted Brush Stroke

ਐਪਲ ਨੇ 10th-gen iPad ਨੂੰ ਭਾਰਤ 'ਚ ਪਿਛਲੇ ਸਾਲ ਅਕਤੂਬਰ ਵਿੱਚ ਲਾਂਚ ਕੀਤਾ ਸੀ। 

Tilted Brush Stroke

ਹੁਣ ਠੀਕ ਇੱਕ ਸਾਲ ਬਾਅਦ, 10th-gen ਆਈਪੈਡ ਦੀ ਕੀਮਤ ਘਟਾਈ ਦਿੱਤੀ ਗਈ ਹੈ

Tilted Brush Stroke

ਨਵੇਂ iPad ਦੇ Wi-Fi ਮਾਡਲ 44,900 ਰੁਪਏ ਵਿੱਚ ਲਾਂਚ ਕੀਤੇ ਗਏ ਸਨ

Tilted Brush Stroke

ਜਦੋਂ ਕਿ, Wi-Fi + Cellular ਮਾਡਲਾਂ ਦੀ ਸ਼ੁਰੂਆਤੀ ਕੀਮਤ 59,900 ਰੁਪਏ ਸੀ।

Tilted Brush Stroke

ਹੁਣ ਇਸ ਟੈਬਲੇਟ ਦੀ ਸ਼ੁਰੂਆਤੀ ਕੀਮਤ 39,900 ਰੁਪਏ ਹੋ ਗਈ ਹੈ।  

Tilted Brush Stroke

ਯਾਨੀ ਕੀਮਤ 'ਚ 5,000 ਰੁਪਏ ਦੀ ਕਟੌਤੀ ਕੀਤੀ ਗਈ ਹੈ। 

Tilted Brush Stroke

ਤਿਉਹਾਰੀ ਸੀਜ਼ਨ ਸੇਲ 'ਚ 4 ਹਜ਼ਾਰ ਰੁਪਏ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।

Tilted Brush Stroke

ਅਜਿਹੇ 'ਚ ਗਾਹਕਾਂ ਨੂੰ ਇਹ 35,900 ਰੁਪਏ ਦੀ ਪ੍ਰਭਾਵੀ ਕੀਮਤ 'ਤੇ ਮਿਲੇਗਾ। 

Tilted Brush Stroke

ਇਹ ਕੀਮਤ 9th-gen iPad ਤੋਂ ਸਿਰਫ਼ 3,000 ਰੁਪਏ ਜ਼ਿਆਦਾ ਹੈ