ਹਾਈਟ ਵਧਾਉਣ ਵਿੱਚ ਕਾਰਗਾਰ ਹੈ ਇਹ ਆਚਾਰ

ਬਾਂਸ ਦਾ ਬੂਟਾ ਆਮ ਤੌਰ 'ਤੇ ਹਰ ਥਾਂ ਪਾਇਆ ਜਾਂਦਾ ਹੈ।

ਇਹ ਫਰਨੀਚਰ ਜਾਂ ਘਰ ਬਣਾਉਣ ਵਿੱਚ ਵਰਤਿਆ ਜਾਂਦਾ ਹੈ।

ਪਰ ਇਸ ਬਾਂਸ ਤੋਂ ਅਚਾਰ ਵੀ ਬਣਾਇਆ ਜਾਂਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਇੱਕ ਵਾਰ ਬਣਾਉਣ ਤੋਂ ਬਾਅਦ ਇਹ ਅਚਾਰ ਮਹੀਨਿਆਂ ਤੱਕ ਖਾਧਾ ਜਾ ਸਕਦਾ ਹੈ

ਇਹ ਬਹੁਤ ਹੀ ਸੁਆਦੀ ਅਚਾਰ ਹੈ। ਬਾਂਸ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ।

ਇਸ ਅਚਾਰ ਵਿੱਚ ਸੁੱਕੇ ਮੇਵੇ, ਮਿੱਠੀ ਮਿਰਚ, ਜੈਕਫਰੂਟ ਸਮੇਤ 30 ਕਿਸਮਾਂ ਸ਼ਾਮਲ ਹਨ।

ਇਹ ਅਚਾਰ 400 ਰੁਪਏ ਕਿਲੋ ਵਿਕ ਰਿਹਾ ਹੈ

ਬਾਂਸ ਦਾ ਅਚਾਰ ਕੱਦ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ