ਕਰਵਾਚੌਥ ’ਤੇ ਪਤਨੀ ਦੀ ਸੇਵਾ ਕਰਨੀ ਹੈ। 

ਸਾਹਬ ਛੁੱਟੀ ਚਾਹੀਦੀ ਹੈ

ਯੂਪੀ ਦੇ ਅਮਰੋਹਾ ’ਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ।  

ਸਿਹਤ ਵਿਭਾਗ ’ਚ ਤੈਨਾਤ ਇੱਕ ਕਰਮਚਾਰੀ ਨੇ ਛੁੱਟੀ ਦੀ ਅਰਜੀ ਦਿੱਤੀ। 

ਇਹ ਅਰਜੀ ਸੋਸ਼ਲ ਮੀਡੀਆ ’ਤੇ ਖ਼ੂਬ  ਵਾਇਰਲ ਹੋ ਰਹੀ ਹੈ। 

ਘਰਵਾਲੀ ਦੇ ਸੇਵਾ ਕਰਨ ਅਤੇ ਲੰਬੀ ਉਮਰ ਲਈ ਵਰਤ ਰੱਖਣ ਦਾ ਹਵਾਲਾ ਦਿੱਤਾ। 

ਉਸਨੂੰ ਛੁੱਟੀ ਤਾਂ ਨਹੀਂ ਮਿਲੀ, ਪਰ ਉਸਦਾ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।  

ਉਸਨੂੰ ਛੁੱਟੀ ਤਾਂ ਨਹੀਂ ਮਿਲੀ, ਪਰ ਉਸਦਾ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।