ਕੀ ਸ਼ੂਗਰ ਦੇ ਮਰੀਜ਼ ਹਰ ਰੋਜ਼ ਜਾ ਸਕਦੇ ਹਨ ਜਿੰਮ? ਜਾਣੋ 

White Scribbled Underline
Medium Brush Stroke

ਡਾਇਬਿਟਿਜ਼ ਦੇ ਮਰੀਜ਼ਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ।

Medium Brush Stroke

ਡਾਕਟਰ ਅਕਸਰ ਸ਼ੂਗਰ ਦੇ ਮਰੀਜ਼ਾਂ ਨੂੰ ਇਹ ਸਲਾਹ ਦਿੰਦੇ ਹਨ।

Medium Brush Stroke

ਹੁਣ ਸਵਾਲ ਇਹ ਹੈ ਕਿ ਕੀ ਸ਼ੂਗਰ ਦੇ ਮਰੀਜ਼ ਜਿਮ ਕਰ ਸਕਦੇ ਹਨ?

Medium Brush Stroke

ਆਓ ਜਾਣਦੇ ਹਾਂ ਡਾ: ਲਲਿਤ ਕੌਸ਼ਿਕ ਦੀਆਂ ਅਹਿਮ ਗੱਲਾਂ।

Medium Brush Stroke

ਸ਼ੂਗਰ ਦੇ ਮਰੀਜ਼ ਹਰ ਹਫ਼ਤੇ 1 ਤੋਂ 3 ਦਿਨ ਜਿੰਮ ਕਰ ਸਕਦੇ ਹਨ।

Medium Brush Stroke

ਹਾਲਾਂਕਿ ਇਸ ਤੋਂ ਪਹਿਲਾਂ ਮਰੀਜ਼ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

Medium Brush Stroke

ਅਜਿਹੇ ਲੋਕਾਂ ਨੂੰ ਜਿਮ ਵਿਚ ਜ਼ਿਆਦਾ ਕਾਰਡੀਓ ਕਸਰਤ ਨਹੀਂ ਕਰਨੀ ਚਾਹੀਦੀ।

Medium Brush Stroke

ਐਕਸਰਸਾਈਜ਼ ਤੋਂ ਪਹਿਲਾਂ ਅਤੇ ਬਾਅਦ ਵਿਚ ਸ਼ੂਗਰ ਲੈਵਲ ਦੀ ਜਾਂਚ ਕਰੋ।

Medium Brush Stroke

ਜੇਕਰ ਕੋਈ ਸਮੱਸਿਆ ਹੈ, ਤਾਂ ਤੁਰੰਤ ਜਿਮ ਬੰਦ ਕਰੋ।