ਦੁਬਈ ਤੋਂ ਸੋਨਾ ਖਰੀਦਣਾ ਕਿੰਨਾ ਸਸਤਾ ਪਵੇਗਾ ?

ਭਾਰਤ ਵਿੱਚ 24K ਸੋਨਾ ₹60000/10 ਗ੍ਰਾਮ

ਭਾਰਤ ਨਾਲੋਂ ਦੁਬਈ ਵਿੱਚ ਸੋਨਾ ਸਸਤਾ ਹੈ 

ਦੁਬਈ ਵਿੱਚ  24K ਸੋਨਾ  ₹54240/10 ਗ੍ਰਾਮ

ਦੁਬਈ ਵਿੱਚ 22K ਸੋਨਾ ₹50228/10 ਗ੍ਰਾਮ

ਭਾਰਤ ਵਿੱਚ ਸੋਨੇ 'ਤੇ  GST, ਇੰਪੋਰਟ ਡਿਊਟੀ,  TDS ਵਰਗੇ ਟੈਕਸ

ਦੁਬਈ ਵਿੱਚ  ਸੋਨੇ 'ਤੇ 5% ਵੈਟ

ਦੁਬਈ ਵਿੱਚ  ਸੋਨੇ ਦੇ ਬਿਸਕੁਟ/ਕੱਚਾ ਮਾਲ  ਟੈਕਸ ਫ੍ਰੀ 

ਮਰਦ ਦੁਬਈ ਤੋਂ 20  ਗ੍ਰਾਮ ਸੋਨਾ ਲਿਆ ਸਕਦੇ ਹਨ

ਔਰਤਾਂ ਲਈ 40  ਗ੍ਰਾਮ ਸੋਨਾ ਲਿਆਉਣਾ  ਚਾਰਜ ਮੁਫ਼ਤ 

ਇਸ ਤੋਂ ਵੱਧ  ਸੋਨਾ ਲਿਆਉਣ 'ਤੇ  ਭਾਰੀ ਟੈਕਸ ਲੱਗੇਗਾ