ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਪਲਾੜ ਦਾ ਇਹ 'ਰੰਗੀਨ' ਦ੍ਰਿਸ਼', ਦੇਖੋ ਸ਼ਾਨਦਾਰ ਤਸਵੀਰਾਂ

Credit:ESA

ਹੁਣ ਤੱਕ ਤੁਸੀਂ ਪਲਾੜ ਦੀਆਂ ਕਈ ਤਸਵੀਰਾਂ ਦੇਖੀਆਂ ਹੋਣਗੀਆਂ।

ਪਰ ਪਹਿਲੀ ਵਾਰ ਸਪੇਸ ਨੂੰ ਰੰਗੀਨ ਤਸਵੀਰਾਂ ਵਿੱਚ ਕੈਦ ਕੀਤਾ ਗਿਆ ਹੈ

Credit:ESA

ਇਹ ਦਾਅਵਾ ਯੂਰਪੀਅਨ ਸਪੇਸ ਏਜੰਸੀ (ESA) ਦਾ ਹੈ।

Credit:ESA

ਉਨ੍ਹਾਂ ਦਾ ਮੰਨਣਾ ਹੈ ਕਿ ਇੰਨੀ ਚੰਗੀ ਕੁਆਲਿਟੀ ਦੀਆਂ ਤਸਵੀਰਾਂ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ।

Credit:ESA

ਉਨ੍ਹਾਂ ਦਾ ਮੰਨਣਾ ਹੈ ਕਿ ਇੰਨੀ ਚੰਗੀ ਕੁਆਲਿਟੀ ਦੀਆਂ ਤਸਵੀਰਾਂ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ।

Credit:ESA

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਵਿਗਿਆਨੀ ਪੂਰੀ ਤਰ੍ਹਾਂ ਹੈਰਾਨ ਹਨ

Credit:ESA

ਕਿਉਂਕਿ, ਇਸ ਤਸਵੀਰ ਵਿੱਚ ਪਰਸੀਅਸ ਗਲੈਕਸੀ ਕਲੱਸਟਰ, ਆਈਸੀ 342 ਸਪਾਈਰਲ ਗਲੈਕਸੀ ਸਮੇਤ ਲੱਖਾਂ ਗਲੈਕਸੀਆਂ ਦਿਖਾਈ ਦੇ ਰਹੀਆਂ ਹਨ

Credit:ESA

ਦਰਅਸਲ, ਜੁਲਾਈ 'ਚ ਲਾਂਚ ਹੋਏ ਯੂਕਲਿਡ ਟੈਲੀਸਕੋਪ ਨੇ ਨਾਲੋ-ਨਾਲ 5 ਤਸਵੀਰਾਂ ਕਲਿੱਕ ਕੀਤੀਆਂ ਹਨ।

Credit:ESA

ਇਸ ਦੀ ਹਰੇਕ ਤਸਵੀਰ ਵਿੱਚ ਘੱਟੋ-ਘੱਟ ਇੱਕ ਲੱਖ ਗਲੈਕਸੀਆਂ ਨੂੰ ਕੈਦ ਕੀਤਾ ਗਿਆ ਹੈ।

Credit:ESA