JIO ਦਾ ਕਿਫਾਇਤੀ ਪਲਾਨ, ਸਾਲ ਭਰ Recharge ਦੀ ਟੇਂਸ਼ਨ ਖ਼ਤਮ! 

ਜਿਓ Value ਸ਼੍ਰੇਣੀ ਦੇ ਗਾਹਕਾਂ ਨੂੰ 1559 ਰੁਪਏ ਦਾ ਪਲਾਨ ਪੇਸ਼ ਕਰਦਾ ਹੈ।

ਇਸ ਪਲਾਨ 'ਚ ਗਾਹਕਾਂ ਨੂੰ 336 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ।

ਇਸ 'ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦਾ ਫਾਇਦਾ ਵੀ ਦਿੱਤਾ ਜਾਂਦਾ ਹੈ।

ਇਸ ਪਲਾਨ 'ਚ ਪੂਰੀ ਵੈਲੀਡਿਟੀ ਦੌਰਾਨ ਗਾਹਕਾਂ ਨੂੰ 24GB ਡਾਟਾ ਦਿੱਤਾ ਜਾਂਦਾ ਹੈ।

ਇਸ ਸੀਮਾ ਤੋਂ ਬਾਅਦ ਇੰਟਰਨੈੱਟ ਦੀ ਸਪੀਡ 64 Kbps ਹੋ ਜਾਵੇਗੀ।

ਐਲੀਜਿਬਲ ਸਬਸਕ੍ਰਾਈਬਰਸ ਨੂੰ ਅਨਾਲਿਮਿਟੇਡ 5G ਡਾਟਾ ਐਕਸੈਸ ਵੀ ਮਿਲੇਗੀ।

SMS ਦੀ ਗੱਲ ਕਰੀਏ ਤਾਂ ਗਾਹਕਾਂ ਨੂੰ ਕੁੱਲ 3600 SMS ਮਿਲਣਗੇ।

JioTV, JioCinema ਅਤੇ JioCloud ਐਕਸੈਸ ਵੀ ਗਾਹਕਾਂ ਨੂੰ ਦਿੱਤੀ ਜਾਂਦੀ ਹੈ

JioCinema ਪ੍ਰੀਮੀਅਮ ਇਸ ਵਿੱਚ ਸ਼ਾਮਲ ਨਹੀਂ ਹੋਵੇਗਾ।