ਆਰਥਿਕ ਤੰਗੀ ਤੋਂ ਮਿਲੇਗਾ ਛੁੱਟਕਾਰਾ, ਘਰ 'ਚ ਰੱਖੋ ਇਹ ਚੀਜ਼ਾਂ

ਸਨਾਤਨ ਧਰਮ ਵਿੱਚ ਵਾਸਤੂ ਸ਼ਾਸਤਰ ਦਾ ਵਿਸ਼ੇਸ਼ ਮਹੱਤਵ ਹੈ।

ਵਾਸਤੂ ਸ਼ਾਸਤਰ ਦੀ ਤਰ੍ਹਾਂ ਹੀ ਚੀਨੀ ਵਾਸਤੂ ਸ਼ਾਸਤਰ ਫੇਂਗਸ਼ੂਈ ਵੀ ਹੈ।

ਇਸ ਨਾਲ ਜੁੜੇ ਕੁਝ ਉਪਾਅ ਕਰਨ ਨਾਲ ਵਿਅਕਤੀ ਵਿੱਤੀ ਸੰਕਟ ਤੋਂ ਛੁਟਕਾਰਾ ਪਾ ਸਕਦਾ ਹੈ।

ਫੇਂਗਸ਼ੂਈ ਦੇ ਮੁਤਾਬਕ ਘਰ ਦੇ ਉੱਤਰ-ਪੂਰਬ ਕੋਨੇ 'ਚ ਸਫੇਦ ਰੰਗ ਦਾ ਕ੍ਰਿਸਟਲ ਰੱਖੋ। 

ਅਜਿਹਾ ਕਰਨ ਨਾਲ ਮਾਤਾ ਲਕਸ਼ਮੀ ਜੀ ਪ੍ਰਸੰਨ ਹੁੰਦੀ ਹੈ ਅਤੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ।  

ਘਰ ਵਿੱਚ ਤਿੰਨ ਚੀਨੀ ਸਿੱਕੇ ਰੱਖਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ।

ਇਨ੍ਹਾਂ ਸਿੱਕਿਆਂ ਨੂੰ ਲਾਲ ਧਾਗੇ ਜਾਂ ਰਿਬਨ ਨਾਲ ਬੰਨ੍ਹ ਕੇ ਘਰ ਜਾਂ ਦੁਕਾਨ 'ਤੇ ਰੱਖੋ।

ਲਾਫਿੰਗ ਬੁੱਧਾ ਨੂੰ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਗਿਆ ਹੈ

ਇਸ ਨੂੰ ਘਰ 'ਚ ਰੱਖਣ ਨਾਲ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਤਣਾਅ ਤੋਂ ਮੁਕਤੀ ਮਿਲਦੀ ਹੈ।

ਘਰ ਅਤੇ ਦਫਤਰ ਦੀ ਉੱਤਰ ਦਿਸ਼ਾ ਵਿੱਚ ਕੱਛੂਏ ਨੂੰ ਰੱਖਣਾ ਬਹੁਤ ਸ਼ੁਭ ਹੈ।