ਕਿੰਨਾ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਹੈ ਲਸਣ? 

ਸਰਦੀਆਂ ਵਿੱਚ ਲਸਣ ਖਾਣਾ ਫਾਇਦੇਮੰਦ ਹੁੰਦਾ ਹੈ।

ਇਹ ਠੰਡ ਤੋਂ ਬਚਾਉਣ ਲਈ ਕਾਰਗਰ ਹੋ ਸਕਦਾ ਹੈ।

ਹਾਲਾਂਕਿ ਕੁਝ ਲੋਕਾਂ ਨੂੰ ਖਾਣਾ ਨਹੀਂ ਚਾਹੀਦਾ।

ਆਯੁਰਵੈਦਿਕ ਡਾਕਟਰ ਸਰੋਜ ਗੌਤਮ ਤੋਂ ਜਾਣੋ।

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਲਸਣ ਨਹੀਂ ਖਾਣਾ ਚਾਹੀਦਾ।

ਇਸ ਕਾਰਨ ਬੀਪੀ ਵਧਣ ਦਾ ਖ਼ਤਰਾ ਰਹਿੰਦਾ ਹੈ

ਐਸੀਡਿਟੀ ਅਤੇ ਗੈਸ ਤੋਂ ਪੀੜਤ ਲੋਕਾਂ ਨੂੰ ਇਹ ਨਹੀਂ ਖਾਣਾ ਚਾਹੀਦਾ।

ਦਸਤ ਦੌਰਾਨ ਲਸਣ ਤੋਂ ਬਚੋ।

ਪੇਟ 'ਚ ਜਲਨ ਹੋਣ 'ਤੇ ਇਸ ਦਾ ਸੇਵਨ ਨਾ ਕਰੋ।