7 ਸੀਟਰ ਕਾਰਾਂ 'ਤੇ ਵੱਡੀ ਛੋਟ, ਜਾਣੋ ਫ਼ੀਚਰ 

ਕੰਪਨੀ ਮਹਿੰਦਰਾ ਬੋਲੇਰੋ ਨਿਓ 'ਤੇ 1 ਲੱਖ ਰੁਪਏ ਤੱਕ ਦੀ ਛੋਟ ਦੇ ਰਹੀ ਹੈ।

ਕੰਪਨੀ ਇਸ ਕਾਰ ਨੂੰ ਡੀਜ਼ਲ ਇੰਜਣ ਦੇ ਨਾਲ 4 ਵੇਰੀਐਂਟ 'ਚ ਪੇਸ਼ ਕਰਦੀ ਹੈ।

ਕੰਪਨੀ Bolero Neo N4 'ਤੇ 59,000 ਰੁਪਏ ਦੀ ਛੋਟ ਦੇ ਰਹੀ ਹੈ।

Bolero Neo N8 'ਤੇ 64,500 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।

Bolero Neo N10 'ਤੇ 99,500 ਰੁਪਏ ਦੀ ਛੋਟ ਮਿਲ ਰਹੀ ਹੈ।

Bolero Neo N10 (O) 'ਤੇ 99,500 ਰੁਪਏ ਦੀ ਛੋਟ ਵੀ ਹੈ।

ਇਹ ਛੋਟ 30 ਨਵੰਬਰ ਤੱਕ ਹੀ ਦਿੱਤੀ ਗਈ ਹੈ।

ਕੰਪਨੀ ਨੇ ਬੋਲੇਰੋ ਨਿਓ 'ਚ 1.5 ਲੀਟਰ ਟਰਬੋ ਡੀਜ਼ਲ ਇੰਜਣ ਦਿੱਤਾ ਹੈ।

ਬੋਲੇਰੋ ਨੀਆ ਦੀ ਕੀਮਤ 9.64 ਲੱਖ ਰੁਪਏ ਤੋਂ 12.2 ਲੱਖ ਰੁਪਏ ਦੇ ਵਿਚਕਾਰ ਹੈ।