Tilted Brush Stroke

Realme ਦੇ ਪਾਵਰਫੁੱਲ ਫੋਨਾਂ 'ਤੇ ਵੱਡੀ ਛੋਟ, ਕੁਝ ਹੋਰ ਦਿਨਾਂ ਲਈ ਹੈ ਇਹ ਆਫਰ 

Tilted Brush Stroke

ਸਮਾਰਟਫੋਨ ਕੰਪਨੀ Realme ਨੇ Narzo Week ਦਾ ਐਲਾਨ ਕੀਤਾ ਹੈ।

Tilted Brush Stroke

ਇਸ 'ਚ Narzo 60 5G 'ਤੇ ਚੰਗਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ

Tilted Brush Stroke

ਫੋਨ 8GB ਰੈਮ ਅਤੇ 128GB-256GB ਸਟੋਰੇਜ ਵਿਕਲਪ ਵਿੱਚ ਆਉਂਦਾ ਹੈ।

Tilted Brush Stroke

ਕੂਪਨਾਂ ਰਾਹੀਂ ਦੋਵਾਂ 'ਤੇ 2000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।

Tilted Brush Stroke

ਅਜਿਹੇ 'ਚ ਇਸ ਫੋਨ ਦਾ 128GB ਵੇਰੀਐਂਟ 15,999 ਰੁਪਏ 'ਚ ਮਿਲੇਗਾ।

Tilted Brush Stroke

Narzo 60 5G ਦਾ 256GB ਵੇਰੀਐਂਟ 17,999 ਰੁਪਏ ਵਿੱਚ ਉਪਲਬਧ ਹੋਵੇਗਾ।

Tilted Brush Stroke

ਕੰਪਨੀ ਦਾ ਇਹ ਆਫਰ Amazon ਅਤੇ Realme ਸਾਈਟਾਂ 'ਤੇ ਉਪਲਬਧ ਹੈ

Tilted Brush Stroke

ਗਾਹਕ 30 ਨਵੰਬਰ ਤੱਕ ਹੀ ਛੋਟ ਦਾ ਲਾਭ ਲੈ ਸਕਣਗੇ।

Tilted Brush Stroke

ਇਹ ਫੋਨ ਵੱਡੀ ਬੈਟਰੀ ਅਤੇ 64MP ਕੈਮਰੇ ਨਾਲ ਆਉਂਦਾ ਹੈ।