7 ਦਿਨਾਂ ’ਚ ਜੰਜੀਰ ਜਿਹਾ ਮਜ਼ਬੂਤ ਬਣਾਓ ਆਪਣਾ ਸ਼ਰੀਰ 

7 ਦਿਨਾਂ ’ਚ ਜੰਜੀਰ ਜਿਹਾ ਮਜ਼ਬੂਤ ਬਣਾਓ ਆਪਣਾ ਸ਼ਰੀਰ 

ਸ਼ਰੀਰ ਨੂੰ ਕੰਬਾ ਦੇਣ ਵਾਲੀ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ। 

ਅਜਿਹੇ ’ਚ ਲੋਕ ਗਰਮ ਕੱਪੜਿਆਂ ਦੇ ਨਾਲ ਐਸੀਆਂ ਚੀਜਾਂ ਖਾਣਾ ਪਸੰਦ ਕਰਦੇ ਹਨ, ਜਿਸ ਨਾਲ ਗਰਮਾਹਟ ਮਿਲੇ। 

ਇੱਕ ਅਜਿਹਾ ਫਲ ਹੈ ਜੋ ਇਸ ਸਰਦੀ ’ਚ ਤੁਹਾਨੂੰ ਗਰਮਾਹਟ ਦੇਣ ਦਾ ਕੰਮ ਕਰੇਗਾ।

ਇੱਕ ਪੂਰਾ ਫਲ ਖਾਣ ਤੋਂ ਬਾਅਦ ਤੁਹਾਨੂੰ 24 ਘੰਟੇ ਗਰਮਾਹਟ ਦਾ ਅਹਿਸਾਸ ਹੋਵੇਗਾ। 

ਜਿਸ ਫਲ ਦੀ ਅਸੀਂ ਗੱਲ ਕਰ ਰਹੇ ਹਾਂ, ਉਸਦਾ ਨਾਮ ਅੰਜੀਰ (FIG) ਹੈ।

ਇਸ ਫਲ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਹ ਤੁਹਾਡੇ ਮੇਟਾਬਾਲਿਜ਼ਮ ਨੂੰ ਤੇਜ਼ ਕਰਦਾ ਹੈ।

ਮੇਟਾਬਾਲਿਜ਼ਮ ਦੇ ਤੇਜ਼ ਹੋਣ ਨਾਲ ਸ਼ਰੀਰ ਨੂੰ ਗਰਮੀ ਮਿਲਦੀ ਹੈ। 

ਅੰਜੀਰ ਇੱਕ ਅਜਿਹਾ ਡ੍ਰਾਈ ਫਰੂਟ ਹੈ, ਜਿਸ ’ਚ ਸੈਂਕੜੇ ਪੌਸ਼ਕ ਤੱਤ ਪਾਏ ਜਾਂਦੇ ਹਨ।

ਭਾਰਤ ’ਚ ਇਸ ਫਲ ਦੀ ਖੇਤੀ ਸਭ ਤੋਂ ਜ਼ਿਆਦਾ ਮਹਾਰਾਸ਼ਟਰ ’ਚ ਹੁੰਦੀ ਹੈ। 

7 ਦਿਨ ਲਗਾਤਾਰ ਰੋਜ਼ਾਨਾ ਲੈਣ ਨਾਲ ਹੱਡੀਆਂ ਮਜ਼ਬੂਤ ਹੋਣ ਲੱਗਦੀਆਂ ਹਨ।