Off-white Banner

ਇਹ ਹੈ ਸ਼ਾਨਦਾਰ ਪਲਾਨ, 500 ਰੁਪਏ ਤੋਂ ਘੱਟ ਵਿਚ 75 ਦਿਨਾਂ ਦੀ ਵੈਧਤਾ

Off-white Banner

BSNL ਗਾਹਕਾਂ ਨੂੰ 499 ਰੁਪਏ ਦਾ ਪਲਾਨ ਪੇਸ਼ ਕਰਦਾ ਹੈ।

Off-white Banner

ਇਹ ਗਾਹਕਾਂ ਲਈ 75 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ।

Off-white Banner

ਇਸ 'ਚ ਗਾਹਕਾਂ ਨੂੰ ਅਨਲਿਮਟਿਡ ਵਾਇਸ ਕਾਲਿੰਗ ਦਾ ਫਾਇਦਾ ਦਿੱਤਾ ਜਾਂਦਾ ਹੈ।

Off-white Banner

ਇਸ ਤੋਂ ਇਲਾਵਾ ਗਾਹਕਾਂ ਨੂੰ ਰੋਜ਼ਾਨਾ 100 SMS ਵੀ ਦਿੱਤੇ ਜਾਂਦੇ ਹਨ।

Off-white Banner

BSNL ਦੇ ਇਸ ਪਲਾਨ 'ਚ ਰੋਜ਼ਾਨਾ 2GB ਡਾਟਾ ਵੀ ਮਿਲਦਾ ਹੈ।

Off-white Banner

ਇਸ ਵਿੱਚ BSNL Tunes ਅਤੇ Zing ਸਬਸਕ੍ਰਿਪਸ਼ਨ ਵੀ ਦਿੱਤਾ ਗਿਆ ਹੈ।

Off-white Banner

ਪ੍ਰਤੀ ਦਿਨ 2GB ਡੇਟਾ ਤੋਂ ਬਾਅਦ, ਇੰਟਰਨੈਟ ਦੀ ਸਪੀਡ 40Kbps ਤੱਕ ਘੱਟ ਜਾਂਦੀ ਹੈ।

Off-white Banner

BSNL ਅਜੇ ਵੀ ਪੂਰੇ ਭਾਰਤ ਵਿੱਚ 4G ਨੈੱਟਵਰਕ ਦੀ ਪੇਸ਼ਕਸ਼ ਨਹੀਂ ਕਰਦਾ ਹੈ।

Off-white Banner

ਪਰ 4G ਨੈੱਟਵਰਕ ਵਾਲੇ ਖੇਤਰਾਂ ਵਿੱਚ, ਇਹ ਇੱਕ ਵਧੀਆ ਮੁੱਲ ਵਾਲੀ ਯੋਜਨਾ ਹੈ।