ਐਨੀਮਲ ਹੀ ਨਹੀਂ, ਇਨ੍ਹਾਂ 7 ਫਿਲਮਾਂ ਨੂੰ ਦੇਖ ਕੇ ਤੁਸੀਂ ਹਿੱਲ ਜਾਓਗੇ

ਰਣਬੀਰ ਕਪੂਰ ਦੀ ਐਨੀਮਲ ਨੂੰ ਸਭ ਤੋਂ ਹਿੰਸਕ ਫਿਲਮ ਕਿਹਾ ਜਾ ਰਿਹਾ ਹੈ 

'ਐਨੀਮਲ' ਫਿਲਮ ਦੇਖ ਕੇ ਕਈ ਲੋਕ ਹੈਰਾਨ ਰਹਿ ਗਏ ਹਨ।

'ਬੈਂਡਿਟ ਕੁਈਨ' 'ਤੇ ਹਿੰਸਕ ਦ੍ਰਿਸ਼ਾਂ ਕਾਰਨ ਦੇਸ਼ ਦੇ ਕਈ ਹਿੱਸਿਆਂ 'ਚ ਪਾਬੰਦੀ ਲਗਾ ਦਿੱਤੀ ਗਈ ਸੀ।

'ਅੰਜਾਮ' 'ਚ ਸ਼ਾਹਰੁਖ ਖਾਨ ਨੇ ਬੇਹੱਦ ਨੈਗੇਟਿਵ ਰੋਲ ਨਿਭਾਇਆ ਸੀ

ਮਾਤਰਭੂਮੀ 'ਚ ਕਈ ਵਿਵਾਦਿਤ ਸੀਨ ਹਨ, ਜੋ ਦਰਸ਼ਕਾਂ ਨੂੰ ਪਰੇਸ਼ਾਨ ਕਰਦੇ ਹਨ।

'ਅਗਲੀ' ਦੀ ਕਹਾਣੀ ਦਰਸ਼ਕਾਂ ਨੂੰ ਕਾਫੀ ਹੈਰਾਨ ਅਤੇ ਪ੍ਰੇਸ਼ਾਨ ਕਰ ਦਿੰਦੀ ਹੈ।

‘ਦਿ ਕਸ਼ਮੀਰ ਫਾਈਲਜ਼’ ਵਿੱਚ ਕਈ ਹਿੰਸਕ ਦ੍ਰਿਸ਼ ਹਨ ਜੋ ਪ੍ਰੇਸ਼ਾਨ ਕਰਨ ਵਾਲੇ ਹਨ। 

'ਤਿਤਲੀ' 'ਚ ਕਈ ਹੈਰਾਨ ਕਰਨ ਵਾਲੇ ਸੀਨ ਹਨ, ਜਿਨ੍ਹਾਂ 'ਚ ਕਾਫੀ ਹਿੰਸਾ ਦਿਖਾਈ ਗਈ ਹੈ

'ਰਮਨ ਰਾਘਵ 2.0' ਸੀਰੀਅਲ ਕਿਲਰ 'ਤੇ ਆਧਾਰਿਤ ਬਹੁਤ ਹੀ ਹਿੰਸਕ ਫਿਲਮ ਹੈ।