ਇਹ 7 ਹਾਈਬ੍ਰਿਡ ਕਾਰਾਂ 2024 'ਚ ਮਚਾਉਣਗੀਆਂ ਧੂਮ
ਹਰ ਕੋਈ ਜਾਣਦਾ ਹੈ ਕਿ ਨਵਾਂ ਸਾਲ ਹਾਈਬ੍ਰਿਡ ਕਾਰਾਂ ਦੇ ਨਾਂ ਹੋਣ ਵ
ਾਲਾ ਹੈ।
ਨਵੀਂ ਸਵਿਫਟ ਨੂੰ ਅਗਲੇ ਸਾਲ 1.2 ਲਿਟਰ ਹਾਈਬ੍ਰਿਡ ਇੰਜਣ ਨਾਲ ਲਾਂਚ ਕੀਤਾ ਜਾ ਸ
ਕਦਾ ਹੈ।
ਨਵੀਂ ਟੋਇਟਾ ਫਾਰਚੂਨਰ ਨੂੰ TNGA ਹਾਈਬ੍ਰਿਡ ਇੰਜਣ 'ਚ ਲਾਂਚ ਕੀਤਾ ਜਾਵੇਗਾ।
ਨਵੀਂ Renault Duster 'ਚ 1.6 ਲੀਟਰ ਦਾ ਹਾਈਬ੍ਰਿਡ ਇੰਜਣ ਦਿੱਤਾ ਜਾ ਸਕਦਾ ਹੈ।
Nissan X-Trail ਭਾਰਤ ਵਿੱਚ ਕੰਪਨੀ ਦੀ ਪਹਿਲੀ ਹਾਈਬ੍ਰਿਡ ਕਾਰ ਹੋਵੇਗ
ੀ।
ਟੋਇਟਾ ਕੋਰੋਲਾ ਕਰਾਸ ਨੂੰ ਵੀ ਹਾਈਬ੍ਰਿਡ ਇੰਜਣ 'ਚ ਲਿਆਂਦਾ ਜਾਵੇਗਾ।
ਮਾਰੂਤੀ 2024 ਵਿੱਚ ਗ੍ਰੈਂਡ ਵਿਟਾਰਾ ਦਾ 7-ਸੀਟਰ ਵਿਕਲਪ ਲਿਆਉਣ ਜਾ ਰਹੀ
ਹੈ।
ਬਲੇਨੋ ਹੈਚਬੈਕ ਦਾ ਹਾਈਬ੍ਰਿਡ ਵੇਰੀਐਂਟ ਵੀ ਲਾਂਚ ਕੀਤਾ ਜਾ ਸਕਦਾ
ਹੈ।
ਮਾਰੂਤੀ ਡਿਜ਼ਾਇਰ ਦਾ ਹਾਈਬ੍ਰਿਡ ਵੇਰੀਐਂਟ ਵੀ ਲਾਂਚ ਕੀਤਾ ਜਾ ਸਕਦਾ
ਹੈ।