ਦਫਤਰ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਅਪਣਾਓ ਇਹ ਉਪਾਅ
ਦਫ਼ਤਰ ਵਿੱਚ ਭੂਰੇ ਜਾਂ ਕਾਲੇ ਰੰਗ ਦੀ ਵਰਤੋਂ ਨਾ ਕਰ
ੋ।
ਦਫ਼ਤਰ ਵਿੱਚ ਆਪਣੇ ਪਿੱਛੇ ਇੱਕ ਕੰਧ ਰੱਖੋ, ਕੱਚ ਦ
ੀ ਨਹੀਂ।
ਦਫਤਰ ਵਿਚ ਕੰਮ ਕਰਨ ਵਾਲੇ ਮੇਜ਼ 'ਤੇ ਕਦੇ ਵੀ ਖਾਣਾ ਨਾ ਖਾਓ, ਖਾਸ ਕਰਕੇ ਮਾਸਾਹਾਰ
ੀ।
ਕਿਸੇ ਹੋਰ ਨੂੰ ਆਪਣੇ ਦਫ਼ਤਰ ਦੀ ਕੁਰਸੀ 'ਤੇ ਨਾ ਬੈਠਣ ਦਿਓ
।
ਦਫਤਰ ਵਿਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਸਮਾਂ ਪ੍ਰਾਰਥਨਾ ਕਰੋ।
ਦਫਤਰੀ ਕੰਮ ਨਿਪਟਾ ਕੇ ਰੱਬ ਦਾ ਸ਼ੁਕਰਾਨਾ ਜ਼ਰੂਰ ਕਰੋ।
ਦਫ਼ਤਰ ਵਿੱਚ ਆਪਣੀ ਪਿੱਠ ਪਿੱਛੇ ਕਿਸੇ ਵੀ ਦੇਵਤੇ ਜਾਂ ਪਵਿੱਤਰ ਚਿੰਨ੍ਹ ਦੀਆਂ ਤਸਵੀਰਾਂ
ਨਾ ਲਗਾਓ।
ਆਪਣੇ ਦਫਤਰ ਦੇ ਮੇਜ਼ ਨੂੰ ਆਇਤਾਕਾਰ ਰੱਖੋ, ਗੋਲ ਮੇਜ਼ ਬਿਲਕੁਲ ਨਾ ਰੱ
ਖੋ।
ਸਭ ਤੋਂ ਵਧੀਆ ਰਹੇਗਾ ਜੇਕਰ ਦਫਤਰ ਵਿਚ ਹਲਕੀ ਜਿਹੀ ਖੁਸ਼ਬੂ
ਆਵੇ।