SGB: ਪੈਸੇ ਤਿਆਰ ਰੱਖੋ! 18 ਦਸੰਬਰ ਤੋਂ ਮਿਲੇਗਾ ਸਸਤਾ ਸੋਨਾ 

ਇੱਕ ਵਾਰ ਫਿਰ ਸਰਕਾਰ ਤੋਂ ਸਸਤਾ ਸੋਨਾ ਖਰੀਦਣ ਦਾ ਮੌਕਾ ਆ ਗਿਆ ਹੈ।

ਸਰਕਾਰ 18-22 ਦਸੰਬਰ ਨੂੰ ਸਾਵਰੇਨ ਗੋਲਡ ਬਾਂਡ ਦੀਆਂ ਨਵੀਆਂ ਕਿਸ਼ਤਾਂ ਜਾਰੀ ਕਰਨ ਜਾ ਰਹੀ ਹੈ।

ਇਸ 'ਚ ਨਿਵੇਸ਼ ਕਰਨ 'ਤੇ 2.5 ਫੀਸਦੀ ਸਾਲਾਨਾ ਵਿਆਜ ਮਿਲਦਾ ਹੈ।

ਇਸਦੀ ਪਰਿਪੱਕਤਾ ਦੀ ਮਿਆਦ 8 ਸਾਲ ਹੈ

ਇਸ 'ਤੇ ਕੈਪੀਟਲ ਗੇਨ ਟੈਕਸ ਵਿਚ ਛੋਟ ਮਿਲਦੀ ਹੈ

SGB ਨੂੰ ਕੋਲੈਟਰਲ ਵਜੋਂ ਵਰਤਿਆ ਜਾ ਸਕਦਾ ਹੈ। 

ਇਸ ਤੋਂ ਇਲਾਵਾ ਗੋਲਡ ਦੀ ਸੁਰੱਖਿਆ ਵਰਗੀ ਕੋਈ ਟੈਨਸ਼ਨ ਵੀ ਨਹੀਂ ਹੁੰਦੀ। 

SGB ​ਨੂੰ ਸਟਾਕ ਐਕਸਚੇਂਜ 'ਚ ਆਸਾਨੀ ਨਾਲ ਟ੍ਰੇਡ ਕਰ ਸਕਦੇ ਹੋ   

ਸੋਨਾ ਖਰੀਦਣ 'ਤੇ ਕੋਈ GST ਅਤੇ ਮੇਕਿੰਗ ਚਾਰਜ ਨਹੀਂ ਲੱਗਦਾ ਹੈ।