ਉਹ 10 ਲੋਕ ਜਿਨ੍ਹਾਂ ਨੂੰ ਭਾਰਤੀਆਂ ਨੇ 2023 ਵਿੱਚ ਸਭ ਤੋਂ ਵੱਧ ਖੋਜਿਆ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੂਗਲ ਨੇ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ।

ਇਹ ਸੂਚੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਭਾਰਤ ਵਿੱਚ ਸਭ ਤੋਂ ਵੱਧ ਸਰਚ ਕੀਤਾ ਗਿਆ ਹੈ।

ਇਸ 'ਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਕਿਆਰਾ ਅਡਵਾਨੀ ਦਾ, ਜਿਨ੍ਹਾਂ  ਦਾ ਹਾਲ ਹੀ 'ਚ ਵਿਆਹ ਹੋਇਆ ਹੈ।

01

ਸ਼ੁਬਗਨ ਗਿੱਲ ਭਾਰਤੀ ਕ੍ਰਿਕਟ ਟੀਮ ਦਾ ਇੱਕ ਸ਼ਾਨਦਾਰ ਬੱਲੇਬਾਜ਼ ਹੈ।

02

ਤੀਜੇ ਨੰਬਰ 'ਤੇ ਰਚਿਨ ਰਵਿੰਦਰਾ ਹੈ, ਜੋ ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਖਿਡਾਰੀ ਹੈ।

03

ਮੁਹੰਮਦ ਸ਼ਮੀ ਭਾਰਤੀ ਕ੍ਰਿਕਟ ਦਾ ਇੱਕ ਤੇਜ਼ ਗੇਂਦਬਾਜ਼ ਹੈ, ਜਿਨ੍ਹਾਂ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

04

ਬਿੱਗ ਬੌਸ ਓਟੀਟੀ ਜਿੱਤਣ ਤੋਂ ਬਾਅਦ ਐਲਵਿਸ ਯਾਦਵ ਦੇ ਨਾਂ ਦੀ ਕਾਫੀ ਚਰਚਾ ਹੋਈ ਸੀ।

05

ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਨੇ ਹਾਲ ਹੀ ਵਿੱਚ ਕਿਆਰਾ ਅਡਵਾਨੀ ਨਾਲ ਵਿਆਹ ਕੀਤਾ ਹੈ।

06

ਆਸਟ੍ਰੇਲੀਆਈ ਕ੍ਰਿਕਟਰ ਗਲੇਨ ਮੈਕਸਵੈੱਲ 7ਵੇਂ ਸਥਾਨ 'ਤੇ ਹੈ

ਫੁੱਟਬਾਲਰ ਡੇਵਿਡ ਬੇਖਮ 8ਵੇਂ ਨੰਬਰ 'ਤੇ

ਭਾਰਤੀ ਕ੍ਰਿਕਟ ਦੇ ਸੂਰਿਆਕੁਮਾਰ ਯਾਦਵ 9ਵੇਂ ਨੰਬਰ ਉਤੇ 

10ਵੇਂ ਨੰਬਰ 'ਤੇ ਟ੍ਰੈਵਿਸ ਹੈੱਡ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਵਿਸ਼ਵ ਕੱਪ 2023 ਦਾ ਖਿਤਾਬ ਦਿਵਾਇਆ ਸੀ।