ਸੰਸਦ ਵਿਚ ਜੋ ਰੰਗੀਨ ਧੂੰਆਂ ਛੱਡਿਆ ਗਿਆ,ਉਹ ਕੀ ਸੀ ?

 ਅੱਜ ਲੋਕਸਭਾ ਦੀ ਸੁਰੱਖਿਆ 'ਚ ਵੱਡੀ ਕੁਤਾਹੀ ਹੋਈ ਹੈ 

2 ਲੋਕਾਂ ਨੇ ਸੰਸਦ ਵਿਚ ਵੜ੍ਹ ਕੇ ਕੀਤਾ ਹੰਗਾਮਾ 

ਉਨ੍ਹਾਂ ਨੇ ਸੰਸਦ ਵਿੱਚ 'ਕਲਰ ਸਮੋਕ ਬੰਬ' ਸੁੱਟਿਆ

ਸਵਾਲ ਇਹ ਉੱਠਦਾ ਹੈ ਕਿ ਇਹ ਸਮੋਕ ਬੰਬ ਅਸਲ ਵਿੱਚ ਕੀ ਹੈ?

ਇਹ ਧੂੰਏਂ, ਗ੍ਰਨੇਡ ਜਾਂ ਹੋਰ ਆਤਿਸ਼ਬਾਜੀ ਯੰਤਰਾਂ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ

ਇਸ ਵਿੱਚੋਂ ਬਿਨਾਂ ਹਾਨੀਕਾਰਕ ਰੰਗੀਨ ਧੂੰਆਂ ਨਿਕਲਦਾ ਹੈ  

ਇਸ ਵਿੱਚ ਪੋਟਾਸ਼ੀਅਮ ਕਲੋਰੇਟ ਆਕਸੀਡਾਈਜ਼ਰ, ਬਾਲਣ ਵਜੋਂ ਲੈਕਟੋਜ਼ ਜਾਂ ਡੈਕਸਟ੍ਰੀਨ ਸ਼ਾਮਲ ਕਰਦਾ ਹੈ

ਇਸਦੇ ਨਾਲ  ਹੀ ਇੱਕ ਜਾਂ ਜ਼ਿਆਦਾ ਰੰਗਾਂ ਤੇ ਅਧਾਰਿਤ ਇੱਕ ਠੰਡਾ-ਜਲਣ ਵਾਲਾ ਫਾਰਮੂਲਾ ਹੁੰਦਾ ਹੈ।     

ਇਸ ਵਿਚ ਡਾਈ ਦੀ ਮਾਤਰਾ ਲਗਭਗ 40-50% ਹੁੰਦੀ ਹੈ। 

ਲੰਬੇ ਸਮੇਂ ਤੱਕ ਅੱਖਾਂ ਦੇ ਸੰਪਰਕ ਵਿੱਚ ਆਉਣ 'ਤੇ ਜਲਣ ਹੁੰਦੀ ਹੈ 

लंबे समय तक इसमें रहने पर सांस लेने पर जलन होती है