ਵਿਗਿਆਨੀਆਂ ਬਣਾਇਆ 'ਚਮਤਕਾਰੀ' ਹੈਲਮੇਟ, ਦਿਮਾਗ ਪੜ੍ਹਨ 'ਚ ਹੋਵੇਗਾ ਮਾਹਰ!
'ਚਮਤਕਾਰੀ' ਹੈਲਮੇਟ ਦਾ ਨਾਂ ਸੁਣ ਕੇ ਤੁਹਾਡੇ ਦਿਮਾਗ 'ਚ ਕਈ ਸਵਾਲ ਉੱਠ ਰਹੇ ਹ
ੋਣਗੇ।
ਉਠਣਗੇ ਵੀ, ਕਿਉਂਕਿ ਇਹ ਕੋਈ ਆਮ ਹੈਲਮੇਟ ਨਹੀਂ ਹੈ।
ਇਹ ਇੱਕ ਅਜਿਹਾ ਹੈਲਮੇਟ ਹੈ, ਜੋ ਤੁਹਾਡੇ ਦਿਮਾਗ ਨੂੰ ਆਸਾਨੀ ਨਾਲ ਪ
ੜ੍ਹ ਸਕਦਾ ਹੈ।
ਯਾਨੀ ਇਹ ਦਿਮਾਗ ਵਿੱਚ ਪੈਦਾ ਹੋਣ ਵਾਲੀਆਂ ਤਰੰਗਾਂ ਨੂੰ ਸ਼ਬਦਾਂ ਵਿੱਚ ਅਨੁ
ਵਾਦ ਕਰ ਦੇਵੇਗਾ।
ਦਰਅਸਲ, ਇਹ ਹੈਲਮੇਟ ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਹੈ ਜੋ ਬੋਲ ਨਹੀਂ ਸਕਦ
ੇ।
ਵਿਗਿਆਨੀਆਂ ਮੁਤਾਬਕ AI ਬੇਸ ਹੈਲਮੇਟ ਕਈ ਸੈਂਸਰਾਂ ਨਾਲ ਢੱਕਿਆ ਹੁੰਦਾ ਹੈ, ਜੋ ਤੁਹਾਡੇ ਦਿਮਾਗ ਨਾਲ ਜੁੜ
ਦਾ ਹੈ।
ਵਿਗਿਆਨੀਆਂ ਨੇ ਹੁਣੇ ਹੀ 29 ਲੋਕਾਂ 'ਤੇ ਇਸ ਹੈਲਮੇਟ ਦਾ ਪ੍ਰੀਖਣ ਕੀਤਾ ਹ
ੈ।
ਇਸ ਦੀ ਸ਼ੁੱਧਤਾ 40 ਫੀਸਦੀ ਤੱਕ ਹੈ, ਇਸ ਨੂੰ ਹੋਰ ਸੁਧਾਰਨ ਲਈ ਕੰਮ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਸ ਕ੍ਰਾਂਤੀਕਾਰੀ ਤਕਨੀਕ ਦੀ ਸ਼ੁਰੂਆਤ ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ ਦੀ ਟੀਮ ਨੇ ਕੀਤੀ ਹੈ।