Palm Leaf
Green Leaf

ਭਾਰਤੀ ਬੱਲੇਬਾਜ਼ ਦਾ ਲਗਾਤਾਰ 0 ਦੌੜਾਂ 'ਤੇ ਆਊਟ ਹੋਣ ਦਾ ਸ਼ਰਮਨਾਕ ਰਿਕਾਰਡ 

Palm Leaf

ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ 3 ਬੱਲੇਬਾਜ਼ ਲਗਾਤਾਰ 5 ਵਾਰ 0 'ਤੇ ਆਊਟ ਹੋਏ ਹਨ।

ਇਹ ਅਣਚਾਹੇ ਰਿਕਾਰਡ ਬਣਾਉਣ ਵਾਲਿਆਂ ਵਿੱਚ ਅਜੀਤ ਅਗਰਕਰ ਵੀ ਸ਼ਾਮਲ ਹੈ।

ਡੈਨੀ ਮੌਰੀਸਨ ਅਤੇ ਰਾਬਰਟ ਹਾਲੈਂਡ ਨੇ ਵੀ ਇਹ ਸ਼ਰਮਨਾਕ ਰਿਕਾਰਡ ਬਣਾਇਆ ਹੈ।

ਅਗਰਕਰ 1999-2000 'ਚ ਲਗਾਤਾਰ 5 ਪਾਰੀਆਂ 'ਚ 0 'ਤੇ ਆਊਟ ਹੋਏ ਸਨ।

ਅਜੀਤ ਅਗਰਕਰ ਨੇ ਆਸਟ੍ਰੇਲੀਆ ਖਿਲਾਫ ਇਹ ਰਿਕਾਰਡ ਬਣਾਇਆ ਸੀ।

Palm Leaf

ਭਾਰਤੀ ਕ੍ਰਿਕਟਰ ਨੇ ਮੈਲਬੋਰਨ ਅਤੇ ਸਿਡਨੀ 'ਚ ਵੀ 'ਪੇਅਰ' ਬਣਾਈ।

ਪੇਅਰ ਦਾ ਮਤਲਬ ਹੈ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ 0 ਉੱਤੇ ਆਊਟ ਹੋਣਾ।

Palm Leaf

ਅਗਰਕਰ ਲੋਅਰ ਆਰਡਰ ਦਾ ਵਧੀਆ ਬੱਲੇਬਾਜ਼ ਸੀ ਅਤੇ ਉਨ੍ਹਾਂ ਨੇ ਲਾਰਡਜ਼ 'ਤੇ ਸੈਂਕੜੇ ਲਗਾਏ ਸਨ।

ਅਗਰਕਰ ਇਸ ਸਮੇਂ ਭਾਰਤੀ ਸੀਨੀਅਰ ਕ੍ਰਿਕਟ ਟੀਮ ਦੇ ਮੁੱਖ ਚੋਣਕਾਰ ਹਨ।