ਪਤੀ ਤੋਂ ਵੱਖ ਹੋਣ ਜਾ ਰਹੀ ਹਨ ਮਿਸ ਵਰਲਡ! 

ਪਤੀ ਤੋਂ ਵੱਖ ਹੋਣ ਜਾ ਰਹੀ ਹਨ ਮਿਸ ਵਰਲਡ! 

ਪਿਛਲੇ ਕੁਝ ਹਫਤਿਆਂ ਤੋਂ ਉਨ੍ਹਾਂ ਦੇ ਵੱਖ ਹੋਣ ਦੀਆਂ ਖਬਰਾਂ ਅਤੇ ਅਫਵਾਹਾਂ ਸੁਰਖੀਆਂ 'ਚ ਹਨ।

ਅਭਿਸ਼ੇਕ ਅਤੇ ਐਸ਼ਵਰਿਆ ਆਪਣੀ ਬੇਟੀ ਦੇ ਕਾਰਨ ਅਜੇ ਵੀ ਇਕੱਠੇ ਹਨ। ਦੋਵਾਂ ਵਿਚਾਲੇ ਸਾਲਾਂ ਤੋਂ ਚੱਲ ਰਹੀਆਂ ਮੁਸ਼ਕਲਾਂ ਹੁਣ ਵਧਦੀਆਂ ਜਾ ਰਹੀਆਂ ਹਨ।

 ਖ਼ਬਰ ਇਹ ਵੀ ਹੈ ਕਿ ਦੋਵੇਂ ਜਲਦ ਹੀ ਭਵਿੱਖ ਵਿੱਚ ਤਲਾਕ ਲੈਣ ਵਾਲੇ ਹਨ।

ਇਸੇ ਵਿਚਾਲੇ 2009 ਵਿੱਚ ਸਾਹਮਣੇ ਆਇਆ ਅਦਾਕਾਰਾ ਦਾ ਇੰਟਰਵਿਊ ਵੀ ਹੁਣ ਵਾਇਰਲ ਹੋ ਰਿਹਾ ਹੈ।

ਇਸ ਇੰਟਰਵਿਊ 'ਚ ਐਸ਼ਵਰਿਆ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ਤੋਂ ਬਾਅਦ ਆਪਣੇ ਪਰਿਵਾਰ ਅਤੇ ਅਭਿਸ਼ੇਕ ਦੇ ਸਪੋਰਟ ਬਾਰੇ ਗੱਲ ਕੀਤੀ।

ਵੀਡੀਓ 'ਚ ਐਸ਼ਵਰਿਆ ਨੇ ਇਹ ਵੀ ਕਿਹਾ ਕਿ ਉਸ ਨੂੰ ਦੁਨੀਆ ਦਾ ਸਭ ਤੋਂ ਵਧੀਆ ਪਤੀ ਮਿਲੇ ਹਨ।

ਦੋਵੇਂ ਇੰਡਸਟਰੀ ਦੇ ਸਭ ਤੋਂ ਪਸੰਦੀਦਾ ਕਪਲ ਵਿੱਚੋਂ ਇੱਕ ਹਨ।

ਇਨ੍ਹਾਂ ਸਾਰੀਆਂ ਖਬਰਾਂ ਵਿਚਾਲੇ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਐਨੂਅਲ ਡੇ 'ਤੇ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਨੂੰ ਓਮ ਸ਼ਾਂਤੀ ਓਮ 'ਤੇ ਇਕੱਠੇ ਡਾਂਸ ਕਰਦੇ ਦੇਖਿਆ ਗਿਆ।

ਫਿਲਹਾਲ ਉਨ੍ਹਾਂ ਦੇ ਵੱਖ ਹੋਣ ਦੀ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ।