ਆਨਲਾਈਨ ਐਡਵਾਂਸ ਟੈਕਸ ਦਾ ਭੁਗਤਾਨ ਕਰਨਾ ਹੈ ਬਹੁਤ ਆਸਾਨ, ਜਾਣੋ ਕਿਵੇਂ

ਪਹਿਲਾਂ ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ

ਅਗਲੇ ਪੜਾਅ ਵਿੱਚ Quick Links ਦੇ ਹੇਠਾਂ ਈ-ਪੇ ਟੈਕਸ 'ਤੇ ਕਲਿੱਕ ਕਰੋ।

ਇਸ ਤੋਂ ਬਾਅਦ ਆਪਣਾ ਪੈਨ ਅਤੇ ਮੋਬਾਈਲ ਨੰਬਰ ਦਰਜ ਕਰਕੇ ਅੱਗੇ ਵਧੋ।

ਆਪਣੇ ਫ਼ੋਨ 'ਤੇ ਪ੍ਰਾਪਤ ਹੋਇਆ OTP ਦਰਜ ਕਰੋ ।

ਹੁਣ ਪਹਿਲੀ ਟੈਬ ਵਿੱਚ ਇਨਕਮ ਟੈਕਸ ਵਿਕਲਪ ਨੂੰ ਚੁਣੋ ਅਤੇ ਅੱਗੇ ਵਧੋ।

ਇਸ ਤੋਂ ਬਾਅਦ ਲੋੜੀਂਦੀ ਜਾਣਕਾਰੀ ਦਰਜ ਕਰੋ।

ਜਾਣਕਾਰੀ ਭਰਨ ਤੋਂ ਬਾਅਦ ਤੁਹਾਨੂੰ ਨੈੱਟਬੈਂਕਿੰਗ ਪੰਨੇ 'ਤੇ ਰੀਡਾਇਰੈਕਟ ਕੀਤਾ ਜਾਵੇਗਾ।

ਪੇਮੈਂਟ ਡਿਟੇਲ ਅਤੇ ਚਲਾਨ ਨੰਬਰ ਦੀ ਮੁੜ ਜਾਂਚ ਕਰੋ।

ਭੁਗਤਾਨ ਕੀਤੇ ਜਾਣ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਇਸਦੀ ਰਿਪੋਰਟ ਕਰੋ।