730 GB ਇੰਟਰਨੈੱਟ...ਡਾਟਾ ਪਲਾਨ 

ਵੋਡਾਫੋਨ ਆਈਡੀਆ ਨੈੱਟਵਰਕ ਚਲਾਉਣ ਵਾਲਿਆਂ ਲਈ ਖੁਸ਼ਖਬਰੀ 

ਕੰਪਨੀ ਗਾਹਕਾਂ ਲਈ ਨਵਾਂ ਪ੍ਰੀ-ਪੇਡ ਪਲਾਨ ਲੈ ਕੇ ਆਈ ਹੈ।

ਹੁਣ ਗਾਹਕਾਂ ਨੂੰ 730GB ਇੰਟਰਨੈੱਟ ਡਾਟਾ ਮਿਲੇਗਾ

ਇਸ ਦੇ ਲਈ ਉਨ੍ਹਾਂ ਨੂੰ 3199 ਰੁਪਏ ਖਰਚ ਕਰਨੇ ਪੈਣਗੇ

ਇਹ ਪੂਰੇ ਸਾਲ ਚੱਲਣ ਵਾਲਾ ਪ੍ਰੀ-ਪੇਡ ਪਲਾਨ ਹੈ। 

ਇਸ ਪਲਾਨ ਦੇ ਨਾਲ, ਤੁਹਾਨੂੰ Amazon Prime ਦੀ ਮੁਫਤ ਸਬਸਕ੍ਰਿਪਸ਼ਨ ਮਿਲੇਗੀ।

Amazon Prime ਦੀ ਇਹ ਸਬਸਕ੍ਰਿਪਸ਼ਨ ਪੂਰੇ ਸਾਲ ਲਈ ਮੁਫਤ ਹੋਵੇਗੀ