ਯੂਪੀ ਪੁਲਿਸ ਕਾਂਸਟੇਬਲਾਂ ਦੀ ਭਰਤੀ

ਯੂਪੀ ਪੁਲਿਸ 'ਚ ਕਾਂਸਟੇਬਲਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ 

ਯੂਪੀ ਪੁਲਿਸ 60244 ਸਿਪਾਹੀਆਂ ਦੀ ਭਰਤੀ ਹੋਵੇਗੀ

ਸਿਪਾਹੀਆਂ ਲਈ ਅਰਜ਼ੀ ਦੀ ਪ੍ਰਕਿਰਿਆ 27 ਦਸੰਬਰ 2023 ਤੋਂ ਸ਼ੁਰੂ ਹੋ ਹੋਵੇਗੀ 

ਇਸ ਭਰਤੀ ਲਈ ਸਰਕਾਰ ਨੇ ਆਖਰੀ ਮਿਤੀ 16 ਜਨਵਰੀ 2024 ਤੈਅ ਕੀਤੀ ਹੈ।

ਬਿਨੈਕਾਰਾਂ ਨੂੰ uppbpb.gov.in ਸਾਈਟ 'ਤੇ ਜਾਣਾ ਪਵੇਗਾ

60 ਹਜ਼ਾਰ ਪੋਸਟਾਂ ਵਿੱਚ 24,102 ਅਸਾਮੀਆਂ ਗੈਰ-ਰਿਜ਼ਰਵ ਹਨ।

6024 ਅਸਾਮੀਆਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਲਈ ਹਨ

ਓਬੀਸੀ ਉਮੀਦਵਾਰਾਂ ਲਈ 16,264 ਅਸਾਮੀਆਂ ਰਾਖਵੀਆਂ ਹਨ

12,650 ਅਸਾਮੀਆਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ

1204 ਅਸਾਮੀਆਂ ਅਨੁਸੂਚਿਤ ਜਨਜਾਤੀਆਂ ਲਈ ਰਾਖਵੀਆਂ ਹਨ 

ਅਰਜ਼ੀ ਦੀ ਫੀਸ 400 ਰੁਪਏ ਤੈਅ ਕੀਤੀ ਗਈ ਹੈ