ਦੁੱਧ 'ਚ ਮਿਲਾ ਕੇ ਪੀਓ ਇਸ ਚੀਜ਼, ਵਧੇਗੀ ਇਮਿਊਨਿਟੀ 

ਜ਼ਿਆਦਾਤਰ ਲੋਕ ਹਰ ਰਾਤ ਦੁੱਧ ਪੀਣਾ ਪਸੰਦ ਕਰਦੇ ਹਨ।

ਆਯੁਰਵੇਦ ਵਿੱਚ ਇਸ ਨੂੰ ਦੁੱਧ ਪੀਣ ਦਾ ਸਹੀ ਸਮਾਂ ਮੰਨਿਆ ਗਿਆ ਹੈ।

ਸਰਦੀਆਂ 'ਚ ਹਲਦੀ ਮਿਲਾ ਕੇ ਦੁੱਧ ਪੀਣ ਨਾਲ ਫਾਇਦਾ ਹੋਵੇਗਾ।

ਡਾਇਟੀਸ਼ੀਅਨ ਕਾਮਿਨੀ ਸਿਨਹਾ ਤੋਂ ਜਾਣੋ ਇਸ ਦੇ ਫਾਇਦੇ।

ਹਲਦੀ ਵਾਲਾ ਦੁੱਧ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦਾ ਹੈ

ਇਸ ਦਾ ਸੇਵਨ ਕਰਨ ਨਾਲ ਜ਼ੁਕਾਮ ਤੋਂ ਵੀ ਰਾਹਤ ਮਿਲਦੀ ਹੈ।

ਹਲਦੀ ਵਾਲਾ ਦੁੱਧ ਪੀਣ ਨਾਲ ਤੁਹਾਡੀ ਇਮਿਊਨਿਟੀ ਵਧਦੀ ਹੈ।

ਹਾਲਾਂਕਿ ਦੁੱਧ ਵਿੱਚ ਸਿਰਫ ਇੱਕ ਚੁਟਕੀ ਹਲਦੀ ਹੀ ਮਿਲਾਉਣੀ ਚਾਹੀਦੀ ਹੈ।

ਗਰਭਵਤੀ ਮਹਿਲਾਵਾਂ ਨੂੰ ਇਹ ਕਰਨ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।