AI ਨੂੰ ਅਪਣਾ ਕੇ ਅਸੀਂ ਬਣਾਂਗੇ ਦੁਨੀਆ 'ਚ ਸਰਵਸ੍ਰੇਸ਼ਠ 

RFD 'ਤੇ, ਰਿਲਾਇੰਸ ਦੇ CMD ਮੁਕੇਸ਼ ਅੰਬਾਨੀ ਨੇ AI ਨੂੰ ਅਪਣਾਉਣ 'ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਕਿਹਾ- ਸਾਨੂੰ AI ਨੂੰ ਦਲੇਰੀ ਨਾਲ ਅਪਣਾਉਣ ਦੀ ਲੋੜ ਹੈ

AI ਅਤੇ ਡੇਟਾ ਦੀ ਵਰਤੋਂ ਕਰਕੇ ਸਭ ਤੋਂ ਅੱਗੇ ਰਿਹਾ ਜਾ ਸਕਦਾ ਹੈ।

ਮੁਕੇਸ਼ ਅੰਬਾਨੀ ਨੇ ਕਿਹਾ ਕਿ ਸਾਨੂੰ ਵੱਡੇ ਪੱਧਰ ਤੇ AI ਵਿਕਸਤ ਕਰਨ ਦੇ ਯਤਨਾਂ ਨੂੰ ਤੇਜ਼ ਕਰਨਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਰਿਲਾਇੰਸ ਨੂੰ ਇੱਕ AI-immersive ਟੈਕ ਕੰਪਨੀ ਬਣਨ ਲਈ ਕੁਝ ਹੋਰ ਪੱਧਰਾਂ 'ਤੇ ਵੀ ਕੰਮ ਕਰਨਾ ਹੋਵੇਗਾ।

Organization ਵਿੱਚ ਹੀ ਟੈਲੇਂਟ, skillset ਨੂੰ ਉੱਚਾ ਚੁੱਕਣ ਦੀ ਲੋੜ ਹੈ।

ਸਰਵਸ੍ਰੇਸ਼ਠ ਬਣਨ ਲਈ ਟੈਲੇਂਟ ਪੂਲ ਦਾ ਵਿਸਤਾਰ ਕਰਨਾ ਚਾਹੀਦਾ ਹੈ

ਉਨ੍ਹਾਂ ਨੇ ਕਿਹਾ ਕਿ ਟੈਲੇਂਟ ਵਿੱਚ ਨਿਵੇਸ਼ ਕਰਨਾ ਮਸ਼ੀਨਾਂ ਦੀ ਤੁਲਨਾ ਵਿੱਚ ਬਿਹਤਰ ਰਿਟਰਨ ਲਿਆਉਂਦਾ ਹੈ

ਟੈਲੇਂਟ ਨੂੰ ਨਿਖਾਰਨ ਦਾ ਕੰਮ ਹਮੇਸ਼ਾ ਕਰਦੇ ਆਏ ਹਾਂ ਅਤੇ ਇਹ ਸਾਡੇ ਤੋਂ ਬਿਹਤਰ ਕੌਣ ਕਰ ਸਕਦਾ ਹੈ