ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਸ਼ਾਮਲ ਹੋਣਗੇ 19 ਸਿਤਾਰੇ

22 ਜਨਵਰੀ ਨੂੰ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਹੈ

ਇਸ ਦੇ ਲਈ ਇੰਡਸਟਰੀ ਦੇ 19 ਵੱਡੇ ਕਲਾਕਾਰਾਂ ਨੂੰ ਬੁਲਾਇਆ ਗਿਆ ਹੈ।

19 ਕਲਾਕਾਰਾਂ 'ਚੋਂ 12 ਸਿਤਾਰੇ ਬਾਲੀਵੁੱਡ ਅਤੇ 7 ਸਾਊਥ ਇੰਡਸਟਰੀ ਦੇ ਹਨ

ਇਨ੍ਹਾਂ 'ਚ ਦੀਪਿਕਾ ਚਿਖਲੀਆ-ਅਰੁਣ ਗੋਵਿਲ ਵੀ ਸ਼ਾਮਲ ਹਨ।

ਪ੍ਰਭਾਸ ਦੇ ਨਾਲ-ਨਾਲ ਧਨੁਸ਼, ਰਿਸ਼ਭ ਸ਼ੈੱਟੀ ਅਤੇ ਮੋਹਨ ਲਾਲ ਨੂੰ ਸੱਦਾ ਦਿੱਤਾ ਗਿਆ ਹੈ।

ਇਸ ਪ੍ਰੋਗਰਾਮ 'ਚ ਰਣਬੀਰ ਅਤੇ ਆਲੀਆ ਹਿੱਸਾ ਲੈਣਗੇ।

ਮੈਗਾਸਟਾਰ ਅਮਿਤਾਭ ਦੇ ਨਾਲ-ਨਾਲ ਅਨੁਪਮ ਖੇਰ, ਅਕਸ਼ੈ ਕੁਮਾਰ, ਸੰਜੇ ਲੀਲਾ ਭੰਸਾਲੀ ਦੇ ਨਾਂ ਵੀ ਇਸ ਲਿਸਟ 'ਚ ਹਨ।

ਮਾਧੁਰੀ ਦੀਕਸ਼ਿਤ, ਸੰਨੀ ਦਿਓਲ, ਟਾਈਗਰ ਸ਼ਰਾਫ, ਅਜੇ ਦੇਵਗਨ ਨੂੰ ਸੱਦਾ ਦਿੱਤਾ ਗਿਆ ਹੈ।

ਲਿਸਟ 'ਚ ਆਯੁਸ਼ਮਾਨ ਅਤੇ ਟਾਈਗਰ ਸ਼ਰਾਫ ਦਾ ਨਾਂ ਹੈਰਾਨੀਜਨਕ ਹੈ।