ਟੀ-20 ਵਿਸ਼ਵ ਕੱਪ 2024 'ਚ ਟੀਮ ਇੰਡੀਆ ਦਾ ਸ਼ੇਡਿਊਲ, ਕਦੋਂ ਹੋਵੇਗਾ ਭਾਰਤ-ਪਾਕਿ ਮੈਚ?

Tooltip

ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ।

Tooltip

ਭਾਰਤੀ ਟੀਮ ਨੂੰ ਟੀ-20 ਵਿਸ਼ਵ ਕੱਪ ਦੇ ਗਰੁੱਪ ਏ ਵਿੱਚ ਰੱਖਿਆ ਗਿਆ ਹੈ।

Tooltip

ਭਾਰਤ ਦੇ ਨਾਲ ਪਾਕਿਸਤਾਨ ਦੀ ਟੀਮ ਵੀ ਗਰੁੱਪ ਏ ਵਿੱਚ ਹੈ।

Tooltip

ਭਾਰਤ-ਪਾਕਿਸਤਾਨ ਤੋਂ ਇਲਾਵਾ ਗਰੁੱਪ ਏ 'ਚ ਆਇਰਲੈਂਡ, ਕੈਨੇਡਾ ਅਤੇ ਓਮਾਨ ਹਨ।

Tooltip

ਭਾਰਤ-ਪਾਕਿਸਤਾਨ ਤੋਂ ਇਲਾਵਾ ਗਰੁੱਪ ਏ 'ਚ ਆਇਰਲੈਂਡ, ਕੈਨੇਡਾ ਅਤੇ ਓਮਾਨ ਹਨ।

Tooltip

ਟੀਮ ਇੰਡੀਆ ਦਾ ਪਾਕਿਸਤਾਨ ਨਾਲ ਮੈਚ 9 ਜੂਨ ਨੂੰ ਹੋਣਾ ਹੈ।

Tooltip

ਭਾਰਤੀ ਟੀਮ 12 ਜੂਨ ਨੂੰ USA ਨਾਲ ਖੇਡੇਗੀ।

Tooltip

ਟੀਮ ਇੰਡੀਆ ਦਾ 15 ਜੂਨ ਨੂੰ ਕੈਨੇਡਾ ਨਾਲ ਮੁਕਾਬਲਾ ਹੋਣਾ ਹੈ।

Tooltip

ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਿਆ ਸੀ।