ਸਰਦੀਆਂ 'ਚ ਇਨ੍ਹਾਂ Oil ਨਾਲ ਬਣਾਈ ਰੱਖੋ ਸਕਿਨ ਦੀ ਚਮਕ!

ਸਰਦੀਆਂ ਦੇ ਮੌਸਮ ਵਿੱਚ ਸਕਿਨ ਦੀ ਖੁਸ਼ਕੀ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ

ਮਾਰਕਿਟ ਲੋਸ਼ਨ ਦਾ ਅਸਰ ਸਕਿਨ 'ਤੇ ਵੀ ਕੁਝ ਸਮੇਂ ਲਈ ਰਹਿੰਦਾ ਹੈ।

ਬਾਅਦ ਵਿੱਚ ਤੁਹਾਡੀ ਸਕਿਨ ਖੁਸ਼ਕ ਹੋ ਜਾਂਦੀ ਹੈ।

ਕੁਝ ਅਜਿਹੇ ਤੇਲ ਹਨ ਜੋ ਤੁਹਾਡੀ ਸਕਿਨ ਦੇ ਗਲੋ ਨੂੰ ਬਰਕਰਾਰ ਰੱਖ ਸਕਦੇ ਹਨ।

ਨਾਰੀਅਲ ਤੇਲ: ਸਰਦੀਆਂ ਵਿੱਚ ਨਾਰੀਅਲ ਦਾ ਤੇਲ ਸਕਿਨ ਲਈ ਸਭ ਤੋਂ ਵਧੀਆ ਨਮੀ ਦੇਣ ਵਾਲਾ ਏਜੰਟ ਸਾਬਤ ਹੋ ਸਕਦਾ ਹੈ।

ਜੈਤੂਨ ਦਾ ਤੇਲ: ਸਰਦੀਆਂ ਵਿੱਚ ਸਕਿਨ ਦੀ ਦੇਖਭਾਲ ਕਰਨ ਲਈ ਤੁਹਾਨੂੰ ਜੈਤੂਨ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।

ਸੂਰਜਮੁਖੀ ਦਾ ਤੇਲ: ਸੂਰਜਮੁਖੀ ਦੇ ਤੇਲ ਨੂੰ ਬੀਟਾ ਕੈਰੋਟੀਨ ਅਤੇ ਐਂਟੀ-ਆਕਸੀਡੈਂਟਸ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ।

ਸਰ੍ਹੋਂ ਦਾ ਤੇਲ: ਸਰਦੀਆਂ ਵਿੱਚ ਸਕਿਨ ਦਾ ਖੂਨ ਸੰਚਾਰ ਬਿਹਤਰ ਰੱਖਣ ਲਈ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।