ਭਾਰਤ ਰਤਨ ਪ੍ਰਾਪਤ ਕਰਨ ਵਾਲਿਆਂ ਨੂੰ ਮਿਲਦੀ ਹਨ ਇਹ VIP ਸੁਵਿਧਾਵਾਂ 

ਭਾਰਤ ਰਤਨ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਹੈ

ਇਹ ਕਲਾ, ਸਾਹਿਤ, ਵਿਗਿਆਨ, ਸਮਾਜ ਸੇਵਾ ਅਤੇ ਖੇਡਾਂ ਵਿੱਚ ਅਸਾਧਾਰਨ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਜਾਂਦਾ ਹੈ।

ਇਹ ਸਨਮਾਨ ਹਾਸਲ ਕਰਨ ਵਾਲਾ ਵਿਅਕਤੀ ਦੇਸ਼ ਲਈ VIP ਹੁੰਦਾ ਹੈ 

ਸਨਮਾਨਿਤ ਵਿਅਕਤੀ ਨੂੰ ਕੈਬਨਿਟ ਮੰਤਰੀ ਦੇ ਬਰਾਬਰ VIP ਦਰਜ਼ਾ ਮਿਲਦਾ ਹੈ

ਭਾਰਤ ਰਤਨ ਪ੍ਰਾਪਤ ਕਰਨ ਵਾਲਿਆਂ ਨੂੰ ਇਨਕਮ ਟੈਕਸ ਭਰਨ ਤੋਂ ਵੀ ਛੋਟ ਦਿੱਤੀ ਜਾਂਦੀ ਹੈ।

ਨਾਲ ਹੀ ਉਹ ਸੰਸਦ ਦੀਆਂ ਮੀਟਿੰਗਾਂ ਅਤੇ ਸੈਸ਼ਨਾਂ ਵਿੱਚ ਹਿੱਸਾ ਲੈ ਸਕਦੇ ਹਨ।

ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਵਿੱਚ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਸਕਦੇ ਹਨ।

ਹਵਾਈ ਜਹਾਜ਼, ਰੇਲ ਅਤੇ ਬੱਸ ਦੀ ਮੁਫਤ ਯਾਤਰਾ ਦੀ ਛੋਟ ਮਿਲਦੀ ਹੈ।

ਜੇਕਰ ਉਹ ਕਿਸੇ ਵੀ ਸੂਬੇ ਦੇ ਦੌਰੇ 'ਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਟੇਟ ਗੈਸਟ ਦਾ ਦਰਜਾ ਮਿਲਦਾ ਹੈ।

ਤੁਹਾਡੇ ਬਾਇਓਡਾਟਾ, ਵਿਜ਼ਿਟਿੰਗ ਕਾਰਡ, ਲੈਟਰ ਹੈੱਡ ਆਦਿ ਵਿੱਚ ਅਵਾਰਡ ਪ੍ਰਾਪਤਕਰਤਾਵਾਂ ਨੂੰ ਸ਼ਾਮਲ ਕਰ ਸਕਦੇ ਹੋ।