ਪੂਨਮ ਪਾਂਡੇ ਦੀ ਆਖਰੀ ਵੀਡੀਓ ਦੇਖ ਕੇ ਨਹੀਂ ਹੋਵੇਗਾ ਅਦਾਕਾਰਾ ਦੀ ਮੌਤ 'ਤੇ ਯਕੀਨ

ਅਦਾਕਾਰਾ ਪੂਨਮ ਪਾਂਡੇ ਦਾ 32 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ

ਪੂਨਮ ਪਾਂਡੇ ਕਈ ਮਹੀਨਿਆਂ ਤੋਂ ਸਰਵਾਈਕਲ ਕੈਂਸਰ ਤੋਂ ਪੀੜਤ ਸੀ।

ਪੂਨਮ ਨੂੰ ਹਾਲ ਹੀ ਵਿੱਚ ਸਰਵਾਈਕਲ ਕੈਂਸਰ ਦਾ ਪਤਾ ਲੱਗਿਆ ਸੀ।

ਪੂਨਮ ਪਾਂਡੇ ਨੇ 1 ਫਰਵਰੀ ਦੀ ਰਾਤ ਨੂੰ ਆਖਰੀ ਸਾਹ ਲਿਆ ਸੀ।

ਪੂਨਮ ਦੀ ਆਖਰੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ।

ਪੂਨਮ ਨੇ ਇਸ ਵੀਡੀਓ ਨੂੰ 3 ਦਿਨ ਪਹਿਲਾਂ ਇੰਸਟਾ 'ਤੇ ਸ਼ੇਅਰ ਕੀਤੀ ਸੀ।

ਇਸ 'ਚ ਉਹ ਇਕ ਕਰੂਜ਼ ਪਾਰਟੀ 'ਚ ਸ਼ਾਮਲ ਹੋਈ ਨਜ਼ਰ ਆਈ ਸੀ।

ਪੂਨਮ ਵਾਈਟ ਕਾਰਸੈਟ ਟਾਪ ਅਤੇ ਬਲੈਕ ਪੈਂਟ 'ਚ ਨਜ਼ਰ ਆਈ।

ਪੂਨਮ ਨੇ ਕੈਪਸ਼ਨ 'ਚ ਲਾਈਫ ਨੂੰ ਬੈਲੇਂਸ ਕਰਨ ਬਾਰੇ ਲਿਖਿਆ।