ਇਹ ਆਟਾ ਸਿਹਤ ਲਈ ਹੈ ਖਾਸ ...ਪੌਸ਼ਟਿਕ ਤੱਤਾਂ ਦਾ ਹੈ ਖਜ਼ਾਨਾ
ਲੋਕ ਕਣਕ ਤੋਂ ਬਣੀ ਰੋਟੀ ਹੀ ਪਸੰਦ ਕਰਦੇ ਹਨ।
ਇਸ ਤੋਂ ਇਲਾਵਾ ਕੁਝ ਲੋਕ ਮੱਕੀ ਜਾਂ ਬਾਜਰੇ ਦੀ ਰੋਟੀ ਵੀ ਖਾਂਦੇ ਹਨ।
ਮਲਟੀਗ੍ਰੇਨ ਆਟਾ ਕਣਕ ਅਤੇ ਮੋਟੇ ਅਨਾਜ ਨੂੰ ਮਿਲਾ ਕੇ ਬਣਾਇਆ ਜਾਂਦਾ
ਹੈ।
ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਸ ਵਿੱਚ ਬਹੁਤ ਸਾਰੇ ਵਿਟਾਮਿਨ, ਖਣਿਜ ਅਤੇ ਪੌਸ਼ਟਿਕ ਤੱਤ ਪਾਏ ਜਾ
ਂਦੇ ਹਨ।
ਮਲਟੀਗ੍ਰੇਨ ਆਟੇ ਤੋਂ ਬਣੀ ਰੋਟੀ ਤੁਹਾਨੂੰ ਸਿਹਤਮੰਦ ਰੱਖੇਗੀ।
ਇਹ ਆਟਾ ਕਣਕ, ਜਵਾਰ, ਮੱਕੀ, ਛੋਲੇ, ਬਾਜਰੇ ਅਤੇ ਜਵੀ ਨੂੰ ਮਿਲਾ ਕੇ ਬਣਾਇਆ ਜਾ
ਂਦਾ ਹੈ।
ਇੰਨਾ ਹੀ ਨਹੀਂ ਇਸ 'ਚ ਕੈਂਸਰ ਵਿਰੋਧੀ ਗੁਣ ਵੀ ਪਾਏ ਜਾਂਦੇ ਹਨ।
ਇਸ 'ਚ ਮੌਜੂਦ ਫਾਈਬਰ ਕਾਰਨ ਇਹ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ।