ਇੰਝ ਕਰੋ ਅਸਲੀ ਅਤੇ ਨਕਲੀ ਸੋਨੇ, ਚਾਂਦੀ ਦੀ ਪਛਾਣ

ਭਾਰਤ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣੇ ਪਹਿਨਣਾ ਆਮ ਹੈ  

ਖਾਸ ਤਿਉਹਾਰਾਂ 'ਤੇ ਲੋਕ ਬਾਜ਼ਾਰ 'ਚੋਂ ਸੋਨੇ-ਚਾਂਦੀ ਦੇ ਗਹਿਣੇ ਖਰੀਦਦੇ ਹਨ।

ਅਜਿਹੇ 'ਚ ਅਸਲੀ ਅਤੇ ਨਕਲੀ ਸੋਨੇ ਅਤੇ ਚਾਂਦੀ ਦੀ ਪਛਾਣ ਕਰਨਾ ਜ਼ਰੂਰੀ ਹੈ।

ਰਜਿਸਟ੍ਰੇਸ਼ਨ ਸਰਟੀਫਿਕੇਟ ਤੋਂ ਸੋਨੇ ਅਤੇ ਚਾਂਦੀ ਦੀ ਗੁਣਵੱਤਾ ਅਤੇ ਵਜ਼ਨ ਦੀ ਜਾਂਚ ਕਰੋ।

ਸੋਨੇ ਅਤੇ ਚਾਂਦੀ ਦੇ ਗਹਿਣਿਆਂ 'ਤੇ ਕੈਰੇਟ ਦੀ ਮਾਰਕਿੰਗ ਜ਼ਰੂਰ ਚੈੱਕ ਕਰੋ।

ਨਕਲੀ ਗਹਿਣੇ ਚੁੰਬਕ ਦੇ ਨੇੜੇ ਖਿੱਚੇ ਜਾਣਗੇ , ਪਰ ਅਸਲੀ ਗਹਿਣਿਆਂ ਨਾਲ ਅਜਿਹਾ ਨਹੀਂ ਹੋਵੇਗਾ।

ਨਕਲੀ ਗਹਿਣਿਆਂ ਦੇ ਮੁਕਾਬਲੇ ਅਸਲੀ ਗਹਿਣਿਆਂ ਦੀ ਪਾਲਸ਼ਿੰਗ ਚੰਗੀ ਹੋਵੇਗੀ 

ਅਸਲੀ ਗਹਿਣਿਆਂ ਦੀ ਕੀਮਤ ਭਾਰ ਅਤੇ ਮਾਰਕਿੰਗ ਦੇ ਆਧਾਰ 'ਤੇ ਤੈਅ ਹੋਵਗੀ।

ਇਸ ਤਰ੍ਹਾਂ ਤੁਸੀਂ ਅਸਲੀ ਜਾਂ ਨਕਲੀ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ।