ਗ੍ਰੀਨ ਟੀ ਪੀਣ ਤੋਂ ਪਹਿਲਾਂ ਜਾਣੋ ਫਾਇਦੇ ਅਤੇ ਨੁਕਸਾਨ

ਗ੍ਰੀਨ ਟੀ ਇੱਕ ਕਿਸਮ ਦੀ ਚਾਹ ਹੈ

ਜੋ ਕੈਮੇਲੀਆ ਸਾਈਨੇਨਸਿਸ ਪੌਦੇ ਦੀਆਂ ਪੱਤੀਆਂ ਤੋਂ ਬਣਦੀ ਹੈ 

ਇਹ ਚਾਹ ਦੂਜੀਆਂ ਚਾਹਾਂ ਦੀ ਤੁਲਨਾ 'ਚ ਘੱਟ ਆਕਸੀਕ੍ਰਿਤ ਹੁੰਦੀ ਹੈ

ਜਿਸ ਕਾਰਨ ਇਸ 'ਚ ਐਂਟੀਆਕਸੀਡੈਂਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ

ਗ੍ਰੀਨ ਟੀ ਦਿਲ ਦੇ ਰੋਗ ਅਤੇ ਕੈਂਸਰ ਦੇ ਖਤਰੇ ਨੂੰ ਘੱਟ ਕਰਦੀ ਹੈ

ਇਸ ਤੋਂ ਇਲਾਵਾ ਇਹ ਸ਼ੂਗਰ, ਬਲੱਡ ਸ਼ੂਗਰ ਲੈਵਲ, ਭਾਰ ਨੂੰ ਕੰਟਰੋਲ ਕਰਦਾ ਹੈ।

ਗ੍ਰੀਨ ਟੀ ਦਾ ਜ਼ਿਆਦਾ ਸੇਵਨ ਲਾਭਦਾਇਕ ਨਹੀਂ ਹੁੰਦਾ ਸਗੋਂ ਨੁਕਸਾਨ ਦਾ ਕਾਰਨ ਬਣਦਾ ਹੈ।

ਗ੍ਰੀਨ ਟੀ ਦਾ ਜ਼ਿਆਦਾ ਸੇਵਨ ਚਿੰਤਾ ਅਤੇ ਨੀਂਦ ਦੀਆਂ ਸਮੱਸਿਆਵਾਂ ਨੂੰ ਵਧਾਉਂਦਾ ਹੈ।

ਗਰਭਵਤੀ ਔਰਤਾਂ ਨੂੰ ਗ੍ਰੀਨ ਟੀ ਦਾ ਸੇਵਨ ਘੱਟ ਮਾਤਰਾ 'ਚ ਕਰਨਾ ਚਾਹੀਦਾ ਹੈ