ਰਸੋਈ 'ਚ ਰੱਖੀ ਇਹ ਚੀਜ਼... ਮੋਟਾਪਾ ਘਟਾਏਗੀ

ਕਬਜ਼ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ।

ਲਸਣ ਨੂੰ ਐਂਟੀਬਾਇਓਟਿਕ ਮੰਨਿਆ ਜਾਂਦਾ ਹੈ।

ਜਿਸ ਵਿਚ ਵਿਟਾਮਿਨ ਸੀ, ਬੀ ਅਤੇ ਏ ਕਾਫੀ ਮਾਤਰਾ ਵਿਚ ਹੁੰਦਾ ਹੈ।

ਲਸਣ ਦੀਆਂ ਦੋ ਕਲੀਆਂ ਰੋਜ਼ਾਨਾ ਸਵੇਰੇ ਪਾਣੀ ਦੇ ਨਾਲ ਖਾਓ।

ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ।

ਇਸ ਤੋਂ ਇਲਾਵਾ ਇਹ ਭਾਰ ਘਟਾਉਣ ਵਿਚ ਵੀ ਕਾਰਗਰ ਹੈ।

ਲਸਣ ਵਿੱਚ ਸਲਫਿਊਰਿਕ ਐਸਿਡ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ।

लहसुन कोलेस्ट्रॉल को कंट्रोल करने में भी मददगार है.