ਘਰ ਦੀ ਇਸ ਦਿਸ਼ਾ 'ਚ ਰੱਖੋ ਝਾੜੂ, ਆਵੇਗਾ ਬਹੁਤ ਸਾਰਾ ਪੈਸਾ!

ਝਾੜੂ ਨੂੰ ਹਮੇਸ਼ਾ ਦੱਖਣ ਅਤੇ ਪੱਛਮ ਦਿਸ਼ਾ ਦੇ ਵਿਚਕਾਰ ਰੱਖਣਾ ਚਾਹੀਦਾ ਹੈ।

ਝਾੜੂ ਨੂੰ ਹਮੇਸ਼ਾ ਹੇਠਾਂ ਰੱਖਣਾ ਚਾਹੀਦਾ ਹੈ।

ਝਾੜੂ ਨੂੰ ਰਸੋਈ ਵਿੱਚ ਨਹੀਂ ਰੱਖਣਾ ਚਾਹੀਦਾ।

ਝਾੜੂ ਨੂੰ ਕਦੇ ਵੀ ਸਿੱਧਾ ਨਹੀਂ ਰੱਖਣਾ ਚਾਹੀਦਾ।

ਝਾੜੂ ਨੂੰ ਕਦੇ ਵੀ ਖੁੱਲ੍ਹੀ ਥਾਂ 'ਤੇ ਨਹੀਂ ਰੱਖਣਾ ਚਾਹੀਦਾ।

ਝਾੜੂ ਨੂੰ ਕਦੇ ਵੀ ਛੱਤ ਜਾਂ ਬਾਲਕੋਨੀ 'ਤੇ ਨਹੀਂ ਛੱਡਣਾ ਚਾਹੀਦਾ।

ਜਿਵੇਂ ਹੀ ਕੋਈ ਵਿਅਕਤੀ ਬਾਹਰ ਜਾਂਦਾ ਹੈ, ਤੁਰੰਤ ਝਾੜੂ ਲਗਾਉਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ।

ਝਾੜੂ ਸਬੰਧੀ ਕੀਤੀਆਂ ਗਲਤੀਆਂ ਨਾਲ ਆਰਥਿਕ ਨੁਕਸਾਨ ਹੁੰਦਾ ਹੈ।