ਜਾਣੋ ਅਮਰੂਦ ਖਾਣ ਦਾ ਸਹੀ ਸਮਾਂ!

ਅਮਰੂਦ ਨੂੰ ਭੁੰਨ ਕੇ ਵੀ ਖਾਧਾ ਜਾਂਦਾ ਹੈ।

ਇਸ ਨਾਲ ਸਕਿਨ 'ਤੇ ਵਧਦੀ ਉਮਰ ਦਾ ਪ੍ਰਭਾਵ ਘੱਟ ਹੁੰਦਾ ਹੈ।

ਅਮਰੂਦ ਖਾਣ ਦਾ ਸਮਾਂ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੇ ਵਿਚਕਾਰ ਹੁੰਦਾ ਹੈ।

ਸ਼ਾਮ ਦੇ ਬਾਅਦ ਅਮਰੂਦ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਅਮਰੂਦ 'ਚ ਫਾਈਬਰ ਹੁੰਦਾ ਹੈ, ਜਿਸ ਦਾ ਪਾਚਨ ਤੰਤਰ 'ਤੇ ਅਲਕਲੀਨ ਪ੍ਰਭਾਵ ਪੈਂਦਾ ਹੈ।

ਇਸ ਫਲ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਕੇ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਇਸ ਨਾਲ ਭੁੱਖ ਵਧਦੀ ਹੈ ਅਤੇ ਇਸ ਦਾ ਗੁੱਦਾ ਜਲਦੀ ਪਚ ਜਾਂਦਾ ਹੈ।

ਅਮਰੂਦ ਦਾ ਜੂਸ ਫੇਫੜਿਆਂ ਵਿੱਚ ਬਲਗ਼ਮ ਬਣਨ ਤੋਂ ਰੋਕਦਾ ਹੈ।

ਇਹ ਡੇਂਗੂ ਬੁਖਾਰ ਦੀ ਰੋਕਥਾਮ ਲਈ ਫਾਇਦੇਮੰਦ ਹੈ।