ਰੋਜ਼ਾਨਾ ਲਿਪਸਟਿਕ ਲਗਾਉਣ ਦੇ ਇਹ ਹਨ ਨੁਕਸਾਨ!

ਹਰ ਕੁੜੀ ਲਿਪਸਟਿਕ ਲਗਾਉਣਾ ਪਸੰਦ ਕਰਦੀ ਹੈ।

ਲਿਪਸਟਿਕ ਮੇਕਅੱਪ ਦਾ ਅਹਿਮ ਹਿੱਸਾ ਹੈ।

ਇਸ 'ਚ ਮੌਜੂਦ ਕੈਮੀਕਲ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਰੋਜ਼ਾਨਾ ਲਿਪਸਟਿਕ ਲਗਾਉਣ ਨਾਲ ਵੀ ਕਿਡਨੀ ਫੇਲ ਹੋ ਸਕਦੀ ਹੈ

ਹਮੇਸ਼ਾ ਲਿਪਸਟਿਕ ਲਗਾਉਣ ਨਾਲ ਦਿਮਾਗ਼ ਦੇ ਵਿਕਾਸ ਵਿੱਚ ਸਮੱਸਿਆ ਆਉਂਦੀ ਹੈ।

ਲਿਪਸਟਿਕ ਕੈਂਸਰ ਦਾ ਖਤਰਾ ਵਧਾਉਂਦੀ ਹੈ।

ਇਸ ਕਾਰਨ ਸਰੀਰ 'ਚ ਜ਼ਹਿਰੀਲੇ ਤੱਤ ਇਕੱਠੇ ਹੋ ਜਾਂਦੇ ਹਨ।

ਰੋਜ਼ਾਨਾ ਲਿਪਸਟਿਕ ਲਗਾਉਣ ਨਾਲ ਸਕਿਨ ਦੇ ਪੋਰਸ ਬੰਦ ਹੋ ਜਾਂਦੇ ਹਨ।

ਰਾਤ ਨੂੰ ਗਲਤੀ ਨਾਲ ਵੀ ਲਿਪਸਟਿਕ ਲਗਾ ਕੇ ਨਾ ਸੌਂਵੋ।