ਰਾਤ ਭਰ ਚਿਹਰੇ 'ਤੇ ਦਹੀਂ ਲਗਾ ਕੇ ਸੌਣ ਦੇ 7 ਫਾਇਦੇ!

ਦਹੀਂ ਵਿੱਚ ਮੌਜੂਦ ਲੈਕਟਿਕ ਐਸਿਡ ਚਮੜੀ ਨੂੰ ਗਹਿਰਾ ਸਾਫ਼ ਕਰਦਾ ਹੈ।

ਦਹੀਂ ਨਮੀ ਪ੍ਰਦਾਨ ਕਰਕੇ ਖੁਸ਼ਕ ਅਤੇ ਬੇਜਾਨ ਚਮੜੀ ਨੂੰ ਨਵਾਂ ਜੀਵਨ ਦਿੰਦਾ ਹੈ।

ਦਹੀਂ ਬੁਢਾਪੇ ਦੇ ਲੱਛਣਾਂ ਅਤੇ ਚਮੜੀ ਤੋਂ ਝੁਰੜੀਆਂ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।

ਇਕ ਕਟੋਰੀ 'ਚ ਦੋ ਚੱਮਚ ਦਹੀਂ ਲਓ ਅਤੇ ਉਸ 'ਚ ਇਕ ਚੱਮਚ ਸ਼ਹਿਦ ਮਿਲਾ ਲਓ।

ਇਸ ਪੇਸਟ ਨੂੰ ਪੂਰੇ ਚਿਹਰੇ ਅਤੇ ਗਰਦਨ 'ਤੇ ਚੰਗੀ ਤਰ੍ਹਾਂ ਨਾਲ ਲਗਾਓ।

ਪੇਸਟ ਨੂੰ 20 ਮਿੰਟ ਲਈ ਲੱਗਾ ਰਹਿਣ ਦਿਓ।

ਇਸ ਤੋਂ ਬਾਅਦ ਚਿਹਰੇ ਨੂੰ ਸਾਧਾਰਨ ਪਾਣੀ ਨਾਲ ਸਾਫ਼ ਕਰ ਲਓ।

ਇਸ ਪੇਸਟ ਨੂੰ ਨਹਾਉਣ ਤੋਂ ਪਹਿਲਾਂ ਆਪਣੇ ਚਿਹਰੇ 'ਤੇ ਲਗਾਉਣ ਦੀ ਕੋਸ਼ਿਸ਼ ਕਰੋ।