ਖਾਲੀ ਪੇਟ ਕੇਲਾ ਖਾਣ ਦੇ  7 ਨੁਕਸਾਨ!

ਕੇਲਾ ਇੱਕ ਪੌਸ਼ਟਿਕ ਫਲ ਹੈ

ਕੇਲੇ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ, ਕਾਰਬੋਹਾਈਡਰੇਟ ਅਤੇ ਪ੍ਰੋਟੀਨ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ

 ਖਾਲੀ ਪੇਟ ਕੇਲਾ ਖਾਣ ਦੇ ਇਹ ਹਨ ਨੁਕਸਾਨ 

ਦਿਲ ਦੀ ਸਿਹਤ ਲਈ ਲਈ ਬੁਰਾ ਹੁੰਦਾ ਹੈ

ਬਲੱਡ ਸ਼ੂਗਰ ਵੀ ਵਧ ਸਕਦੀ ਹੈ

ਪੇਟ ਖਰਾਬ ਹੋ ਸਕਦਾ ਹੈ

ਐਸਿਡਿਟੀ ਦਾ ਕਾਰਨ ਬਣ ਸਕਦਾ ਹੈ

ਆਇਰਨ ਦੀ ਕਮੀ ਹੋ ਸਕਦੀ ਹੈ

ਵਜ਼ਨ ਵਧ ਸਕਦਾ ਹੈ