ਇਨ੍ਹਾਂ ਖਤਰਨਾਕ ਕੁੱਤਿਆਂ ਦੀਆਂ ਨਸਲਾਂ 'ਤੇ ਭਾਰਤ ਵਿੱਚ ਲਗਾਈ ਜਾ ਸਕਦੀ ਹੈ ਪਾਬੰਦੀ 

ਕੇਂਦਰ ਸਰਕਾਰ ਨੇ ਰਾਜਾਂ ਨੂੰ ਪੱਤਰ ਲਿਖ ਕੇ 23 ਖਤਰਨਾਕ ਕੁੱਤਿਆਂ ਦੀਆਂ ਨਸਲਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇੱਥੇ ਇਸ ਸੂਚੀ ਵਿੱਚ ਕੁਝ ਕੁੱਤੇ ਹਨ...

Pitbull Terrier

American Bulldog

Rottweiler

Akita

Rhodesian Ridgeback

Mastiffs

Caucasian Shepherd Dog

Tornjak