ਸਰਕਾਰ ਔਰਤਾਂ ਨੂੰ ਹਰ ਮਹੀਨੇ  ਦੇ ਰਹੀ ਹੈ 1,000 ਰੁਪਏ, ਇੰਝ ਉਠਾਓ ਲਾਭ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੀਆਂ 70 ਲੱਖ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ 10 ਮਾਰਚ, 2024 ਨੂੰ ਮਹਤਾਰੀ ਵੰਦਨ ਯੋਜਨਾ ਦਾ ਉਦਘਾਟਨ ਕੀਤਾ।

ਇਸ ਯੋਜਨਾ ਤਹਿਤ ਛੱਤੀਸਗੜ੍ਹ ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਵੇਗੀ।

ਸਕੀਮ ਤਹਿਤ 655 ਕਰੋੜ 57 ਲੱਖ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।

ਆਓ ਜਾਣਦੇ ਹਾਂ ਛੱਤੀਸਗੜ੍ਹ ਦੀਆਂ ਕਿਹੜੀਆਂ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ?

ਜਿਨ੍ਹਾਂ ਔਰਤਾਂ ਦੀ ਉਮਰ 23-60 ਸਾਲ ਦੇ ਵਿਚਕਾਰ ਹੋਵੇਗੀ।

ਬਿਨੈਕਾਰ ਦਾ ਵਿਆਹਿਆ ਜਾਂ ਵਿਧਵਾ ਹੋਣਾ ਲਾਜ਼ਮੀ ਹੈ।

ਔਰਤ ਬਿਨੈਕਾਰ ਦੀ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਘੱਟ ਹੈ।