ਭੰਗ ਦਾ ਹੈਂਗਓਵਰ ਉਤਾਰਨ ਦੇ ਜਾਣੋ ਟਿਪਸ

ਹਰਬਲ ਚਾਹ ਬਣਾਉਣ ਲਈ ਇਕ ਬਰਤਨ ਵਿਚ ਪਾਣੀ ਪਾ ਕੇ ਗਰਮ ਕਰੋ।

ਪਾਣੀ 'ਚ ਚਾਹ ਪੱਤੀ, ਅਦਰਕ, ਤੁਲਸੀ ਪਾ ਕੇ 2-3 ਮਿੰਟ ਤੱਕ ਪਕਾਓ।

ਇੱਕ ਕੱਪ ਵਿੱਚ 2 ਚੱਮਚ ਸ਼ਹਿਦ ਮਿਲਾ ਕੇ ਚਾਹ ਨੂੰ ਫਿਲਟਰ ਕਰੋ ਅਤੇ ਪੀਣ ਲਈ ਸਰਵ ਕਰੋ।

ਸੌਂਫ ਵਾਲੀ ਬਣਾਉਣ ਲਈ ਇੱਕ ਬਰਤਨ ਵਿੱਚ ਪਾਣੀ ਨੂੰ ਉਬਾਲ ਕੇ ਲਿਆਓ।

ਜਦੋਂ ਪਾਣੀ ਉਬਲ ਜਾਵੇ ਤਾਂ ਇਸ ਵਿਚ ਚੀਨੀ ਅਤੇ ਇਲਾਇਚੀ ਪਾਓ।

ਇਸ ਨੂੰ 2-3 ਮਿੰਟ ਲਈ ਉਬਾਲੋ ਅਤੇ ਅੱਗ ਨੂੰ ਬੰਦ ਕਰ ਦਿਓ ਅਤੇ ਕੁਝ ਦੇਰ ਲਈ ਢੱਕ ਕੇ ਰੱਖੋ।

ਕੱਪ 'ਚ 2-3 ਪੁਦੀਨੇ ਦੀਆਂ ਪੱਤੀਆਂ ਪਾ ਕੇ ਚਾਹ ਸਰਵ ਕਰੋ।