ਗਰਮੀਆਂ 'ਚ ਰੋਜ਼ਾਨਾ ਦਹੀਂ ਖਾਣ ਦੇ ਹੁੰਦੇ ਜਾਣੋ ਇਹ 7 ਸ਼ਾਨਦਾਰ ਫਾਇਦੇ!

ਕਈ ਲੋਕ ਦਹੀਂ ਪਸੰਦ ਕਰਦੇ ਹਨ।

ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਸਮਿਤਾ ਸ੍ਰੀਵਾਸਤਵ (ਬੀਏਐਮਐਸ ਆਯੁਰਵੇਦ) ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਦਹੀਂ ਦਾ ਸੇਵਨ ਸਰੀਰ ਨੂੰ ਠੰਡਾ ਰੱਖਦਾ ਹੈ।

ਇਸ ਤੋਂ ਇਲਾਵਾ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਦਹੀਂ ਖਾਣ ਨਾਲ ਸਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।

ਇਹ ਤਣਾਅ ਦੂਰ ਕਰਨ ਵਿੱਚ ਵੀ ਬਹੁਤ ਮਦਦਗਾਰ ਮੰਨਿਆ ਜਾਂਦਾ ਹੈ।

ਇਹ ਅੰਤੜੀਆਂ, ਹੱਡੀਆਂ ਅਤੇ ਦੰਦਾਂ ਨੂੰ ਵੀ ਮਜ਼ਬੂਤ ਕਰਦਾ ਹੈ।

ਇਸ ਤੋਂ ਇਲਾਵਾ ਇਸ ਨੂੰ ਭਾਰ ਘਟਾਉਣ 'ਚ ਵੀ ਕਾਰਗਰ ਮੰਨਿਆ ਜਾਂਦਾ ਹੈ।