ਡਿਲੀਵਰੀ ਤੋਂ ਬਾਅਦ ਗਲਤੀ ਨਾਲ ਵੀ ਨਾ ਕਰੋ ਇਹ 6 ਕੰਮ

ਗਰਭ ਅਵਸਥਾ ਦੌਰਾਨ ਔਰਤਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਜਣੇਪੇ ਤੋਂ ਬਾਅਦ ਵੀ ਸਿਹਤ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ।

ਕਈ ਔਰਤਾਂ ਡਿਲੀਵਰੀ ਤੋਂ ਬਾਅਦ ਕੁਝ ਗਲਤੀਆਂ ਕਰਦੀਆਂ ਹਨ।

ਜਿਸ ਕਾਰਨ ਕਈ ਸਮੱਸਿਆਵਾਂ ਆ ਸਕਦੀਆਂ ਹਨ।

ਅਜਿਹੇ 'ਚ ਗਰਭ ਅਵਸਥਾ ਤੋਂ ਬਾਅਦ ਨਾ ਕਰੋ ਇਹ ਗਲਤੀਆਂ।

ਕੋਈ ਵੀ ਭਾਰੀ ਚੀਜ਼ ਨਾ ਚੁੱਕੋ।

ਝੁਕ ਕੇ ਕੋਈ ਕੰਮ ਨਾ ਕਰੋ।

ਸਫਾਈ ਦਾ ਧਿਆਨ ਰੱਖੋ।

ਬਹੁਤ ਸਾਰੀਆਂ ਪੌੜੀਆਂ ਨਾ ਚੜ੍ਹੋ।